ਜ਼ਬੂਰਾਂ 5

ਕਿਉਂਕਿ ਤੁਸੀਂ ਇੱਕ ਅਜਿਹੇ ਪਰਮੇਸ਼ਵਰ ਨਹੀਂ ਜੋ ਦੁਸ਼ਟਤਾ ਨਾਲ ਪ੍ਰਸੰਨ ਹੁੰਦੇ ਹੋ; ਬੁਰੇ ਲੋਕ ਤੇਰੇ ਨਾਲ ਨਹੀਂ ਰਹਿ ਸਕਦੇ।

Psalm 5:4 (UKJV) For you are not a God that has pleasure in wickedness: neither shall evil dwell with you.

2ਮੇਰੀ ਮਦਦ ਲਈ ਪੁਕਾਰ ਸੁਣ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।

3ਹੇ ਯਾਹਵੇਹ ਸਵੇਰੇ ਤੁਸੀਂ ਮੇਰੀ ਆਵਾਜ਼ ਸੁਣਦੇ ਹੋ; ਸਵੇਰ ਨੂੰ ਮੈਂ ਤੁਹਾਡੇ ਅੱਗੇ ਆਪਣੀਆਂ ਬੇਨਤੀਆਂ ਰੱਖਾਂਗਾ ਅਤੇ ਉਡੀਕ ਕਰਾਂਗਾ।

4ਕਿਉਂਕਿ ਤੁਸੀਂ ਇੱਕ ਅਜਿਹੇ ਪਰਮੇਸ਼ਵਰ ਨਹੀਂ ਜੋ ਦੁਸ਼ਟਤਾ ਨਾਲ ਪ੍ਰਸੰਨ ਹੁੰਦੇ ਹੋ; ਬੁਰੇ ਲੋਕ ਤੇਰੇ ਨਾਲ ਨਹੀਂ ਰਹਿ ਸਕਦੇ।

5ਹੰਕਾਰੀ ਤੁਹਾਡੀ ਮੌਜੂਦਗੀ ਵਿੱਚ ਖੜ੍ਹੇ ਨਹੀਂ ਹੋ ਸਕਦੇ। ਤੁਸੀਂ ਉਹਨਾਂ ਸਾਰਿਆਂ ਨਾਲ ਨਫ਼ਰਤ ਕਰਦੇ ਹੋ ਜੋ ਗ਼ਲਤ ਕੰਮ ਕਰਦੇ ਹਨ।

6ਤੁਸੀਂ ਝੂਠ ਬੋਲਣ ਵਾਲਿਆਂ ਨੂੰ ਤਬਾਹ ਕਰ ਦਿੰਦੇ ਹੋ। ਹੇ ਯਾਹਵੇਹ, ਤੁਸੀਂ ਖੂਨੀ ਅਤੇ ਧੋਖੇਬਾਜ਼ ਤੋਂ ਨਫ਼ਰਤ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.