ਜ਼ਬੂਰਾਂ 51

ਤੈਨੂੰ ਬਲੀਦਾਨ ਵਿੱਚ ਖੁਸ਼ੀ ਨਹੀਂ ਹੁੰਦੀ, ਨਹੀਂ ਤਾਂ ਮੈਂ ਇਸਨੂੰ ਦਿੰਦਾ; ਅਤੇ ਨਾ ਹੀ ਤੂੰ ਹੋਮ ਦੀਆਂ ਭੇਟਾਂ ਵਿੱਚ ਆਨੰਦ ਹੁੰਦਾ ਹੈ।

Psalm 51:16 (UKJV) For you desire not sacrifice; else would I give it: you delight not in burnt offering.

14ਹੇ ਪਰਮੇਸ਼ਵਰ, ਤੂੰ ਜੋ ਮੇਰਾ ਮੁਕਤੀਦਾਤਾ ਹੈ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਅਤੇ ਮੇਰੀ ਜੀਭ ਤੇਰੀ ਧਾਰਮਿਕਤਾ ਦੇ ਗੁਣ ਗਾਵੇਗੀ।

15ਹੇ ਯਾਹਵੇਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ, ਤਾਂ ਜੋ ਮੇਰਾ ਮੂੰਹ ਤੇਰੀ ਉਸਤਤ ਕਰੇ।

16ਤੈਨੂੰ ਬਲੀਦਾਨ ਵਿੱਚ ਖੁਸ਼ੀ ਨਹੀਂ ਹੁੰਦੀ, ਨਹੀਂ ਤਾਂ ਮੈਂ ਇਸਨੂੰ ਦਿੰਦਾ; ਅਤੇ ਨਾ ਹੀ ਤੂੰ ਹੋਮ ਦੀਆਂ ਭੇਟਾਂ ਵਿੱਚ ਆਨੰਦ ਹੁੰਦਾ ਹੈ।

17ਹੇ ਪਰਮੇਸ਼ਵਰ, ਮੇਰਾ ਬਲੀਦਾਨ ਟੁੱਟਿਆ ਹੋਇਆ ਆਤਮਾ ਹੈ ਟੁੱਟੇ ਅਤੇ ਕੁਚਲੇ ਹੋਏ ਮਨ ਨੂੰ, ਹੇ ਪਰਮੇਸ਼ਵਰ, ਤੂੰ ਤੁੱਛ ਨਾ ਜਾਣਿਆ।

18ਇਹ ਤੁਹਾਨੂੰ ਸੀਯੋਨ ਦੀ ਖੁਸ਼ਹਾਲੀ, ਯੇਰੂਸ਼ਲੇਮ ਸ਼ਹਿਰ ਦੀਆਂ ਕੰਧਾਂ ਬਣਾਉਣ ਲਈ ਖੁਸ਼ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.