ਜ਼ਬੂਰਾਂ 58

ਤਾਂ ਜੋ ਸਪੇਰਿਆਂ ਦੀ ਆਵਾਜ਼ ਉਸਦੇ ਕੰਨ ਵਿੱਚ ਨਾ ਪਵੇ, ਫਿਰ ਚਾਹੇ ਸਪੇਰੇ ਦੀ ਆਵਾਜ਼ ਕਿੰਨੀ ਵੀ ਸੁਰੀਲੀ ਹੋਵੇ।

Psalm 58:5 (UKJV) Which will not hearken to the voice of charmers, charming never so wisely.

3ਜਨਮ ਤੋਂ ਹੀ ਦੁਸ਼ਟ ਕੁਰਾਹੇ ਪੈ ਜਾਂਦੇ ਹਨ; ਉਹ ਕੁੱਖ ਤੋਂ ਹੀ ਭਟਕਦੇ, ਅਤੇ ਝੂਠ ਫੈਲਾਉਂਦੇ ਹਨ।

4ਉਹਨਾਂ ਦਾ ਜ਼ਹਿਰ ਸੱਪ ਦੇ ਜ਼ਹਿਰ ਵਰਗਾ ਹੈ, ਉਸ ਨਾਗ ਵਰਗਾ ਹੈ ਜਿਸ ਨੇ ਆਪਣੇ ਕੰਨ ਬੰਦ ਕਰ ਲਏ ਹਨ,

5ਤਾਂ ਜੋ ਸਪੇਰਿਆਂ ਦੀ ਆਵਾਜ਼ ਉਸਦੇ ਕੰਨ ਵਿੱਚ ਨਾ ਪਵੇ, ਫਿਰ ਚਾਹੇ ਸਪੇਰੇ ਦੀ ਆਵਾਜ਼ ਕਿੰਨੀ ਵੀ ਸੁਰੀਲੀ ਹੋਵੇ।

6ਹੇ ਪਰਮੇਸ਼ਵਰ, ਉਹਨਾਂ ਦੇ ਦੰਦਾਂ ਨੂੰ ਮੂੰਹ ਵਿੱਚ ਤੋੜ ਦੇ; ਹੇ ਯਾਹਵੇਹ, ਉਹਨਾਂ ਨੂੰ ਬੱਬਰ ਸ਼ੇਰ ਦੀਆਂ ਦਾੜ੍ਹਾਂ ਵਾਂਗੂੰ ਪਾੜ ਦੇ!

7ਉਹਨਾਂ ਨੂੰ ਵਗਦੇ ਪਾਣੀ ਵਾਂਗ ਅਲੋਪ ਹੋ ਜਾਣ ਦਿਓ ਜੋ ਵਹਿ ਜਾਂਦਾ ਹੈ; ਜਦੋਂ ਉਹ ਕਮਾਨ ਖਿੱਚਦੇ ਹਨ, ਤਾਂ ਉਹਨਾਂ ਦੇ ਤੀਰ ਘੱਟ ਜਾਣ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.