ਜ਼ਬੂਰਾਂ 58

ਉਹਨਾਂ ਨੂੰ ਵਗਦੇ ਪਾਣੀ ਵਾਂਗ ਅਲੋਪ ਹੋ ਜਾਣ ਦਿਓ ਜੋ ਵਹਿ ਜਾਂਦਾ ਹੈ; ਜਦੋਂ ਉਹ ਕਮਾਨ ਖਿੱਚਦੇ ਹਨ, ਤਾਂ ਉਹਨਾਂ ਦੇ ਤੀਰ ਘੱਟ ਜਾਣ ਦਿਓ।

Psalm 58:7 (UKJV) Let them melt away as waters which run continually: when he bends his bow to shoot his arrows, let them be as cut in pieces.

5ਤਾਂ ਜੋ ਸਪੇਰਿਆਂ ਦੀ ਆਵਾਜ਼ ਉਸਦੇ ਕੰਨ ਵਿੱਚ ਨਾ ਪਵੇ, ਫਿਰ ਚਾਹੇ ਸਪੇਰੇ ਦੀ ਆਵਾਜ਼ ਕਿੰਨੀ ਵੀ ਸੁਰੀਲੀ ਹੋਵੇ।

6ਹੇ ਪਰਮੇਸ਼ਵਰ, ਉਹਨਾਂ ਦੇ ਦੰਦਾਂ ਨੂੰ ਮੂੰਹ ਵਿੱਚ ਤੋੜ ਦੇ; ਹੇ ਯਾਹਵੇਹ, ਉਹਨਾਂ ਨੂੰ ਬੱਬਰ ਸ਼ੇਰ ਦੀਆਂ ਦਾੜ੍ਹਾਂ ਵਾਂਗੂੰ ਪਾੜ ਦੇ!

7ਉਹਨਾਂ ਨੂੰ ਵਗਦੇ ਪਾਣੀ ਵਾਂਗ ਅਲੋਪ ਹੋ ਜਾਣ ਦਿਓ ਜੋ ਵਹਿ ਜਾਂਦਾ ਹੈ; ਜਦੋਂ ਉਹ ਕਮਾਨ ਖਿੱਚਦੇ ਹਨ, ਤਾਂ ਉਹਨਾਂ ਦੇ ਤੀਰ ਘੱਟ ਜਾਣ ਦਿਓ।

8ਉਹ ਉਸ ਘੋਗੇ ਵਰਗੇ ਹੋਣ ਜੋ ਤੁਰਦੇ-ਫਿਰਦੇ ਪਿਘਲ ਜਾਂਦੇ ਹਨ, ਉਹ ਇਸਤਰੀ ਦੇ ਗਰਭਪਾਤ ਵਾਂਗੂੰ ਹੋਣ ਜੋ ਕਦੇ ਸੂਰਜ ਨੂੰ ਨਹੀਂ ਦੇਖਦਾ।

9ਇਸ ਤੋਂ ਪਹਿਲਾਂ ਕਿ ਤੁਹਾਡੇ ਬਰਤਨ ਕੰਡਿਆਂ ਦੀ ਗਰਮੀ ਨੂੰ ਮਹਿਸੂਸ ਕਰ ਸਕਣ, ਭਾਵੇਂ ਉਹ ਹਰੇ ਹੋਣ ਜਾਂ ਸੁੱਕੇ, ਦੁਸ਼ਟ ਦੂਰ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.