ਜ਼ਬੂਰਾਂ 7

ਅਜਿਹਾ ਨਾਂ ਹੋਵੇ ਜੋ ਉਹ ਮੈਨੂੰ ਸ਼ੇਰ ਵਾਂਗ ਪਾੜ ਦੇਣ ਅਤੇ ਮੇਰੇ ਟੁਕੜੇ-ਟੁਕੜੇ ਕਰ ਦੇਣ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਾ ਹੋਵੇ।

Psalm 7:2 (UKJV) Lest he tear my soul like a lion, rending it in pieces, while there is none to deliver.

1ਹੇ ਯਾਹਵੇਹ ਮੇਰੇ ਪਰਮੇਸ਼ਵਰ! ਮੈਂ ਤੇਰੀ ਸ਼ਰਨ ਆਉਂਦਾ ਹਾਂ; ਮੈਨੂੰ ਉਹਨਾਂ ਸਾਰਿਆਂ ਤੋਂ ਬਚਾ ਅਤੇ ਛੁਡਾ ਜੋ ਮੇਰਾ ਪਿੱਛਾ ਕਰਦੇ ਹਨ,

2ਅਜਿਹਾ ਨਾਂ ਹੋਵੇ ਜੋ ਉਹ ਮੈਨੂੰ ਸ਼ੇਰ ਵਾਂਗ ਪਾੜ ਦੇਣ ਅਤੇ ਮੇਰੇ ਟੁਕੜੇ-ਟੁਕੜੇ ਕਰ ਦੇਣ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਾ ਹੋਵੇ।

3ਹੇ ਯਾਹਵੇਹ ਮੇਰੇ ਪਰਮੇਸ਼ਵਰ, ਜੇ ਮੈਂ ਇਹ ਕੀਤਾ ਹੈ ਅਤੇ ਜੇ ਮੇਰੇ ਹੱਥੋਂ ਬਦੀ ਹੋਈ ਹੈ,

4ਜੇ ਮੈਂ ਆਪਣੇ ਸਹਿਯੋਗੀ ਨੂੰ ਬਦੀ ਨਾਲ ਬਦਲਾ ਦਿੱਤਾ ਹੈ ਜਾਂ ਬਿਨਾਂ ਕਾਰਨ ਮੇਰੇ ਦੁਸ਼ਮਣ ਨੂੰ ਲੁੱਟ ਲਿਆ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.