ਜ਼ਬੂਰਾਂ 71

ਕਿਉਂਕਿ ਮੇਰੇ ਵੈਰੀ ਮੇਰੇ ਵਿਰੁੱਧ ਬੋਲਦੇ ਹਨ। ਜਿਹੜੇ ਮੈਨੂੰ ਮਾਰਨ ਦੀ ਉਡੀਕ ਕਰਦੇ ਹਨ ਉਹ ਮਿਲ ਕੇ ਸਾਜ਼ਿਸ਼ ਰਚਦੇ ਹਨ।

Psalm 71:10 (UKJV) For mine enemies speak against me; and they that lay wait for my soul take counsel together,

8ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ, ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।

9ਜਦੋਂ ਮੈਂ ਬੁੱਢਾ ਹੋਵਾਂ ਤਾਂ ਮੈਨੂੰ ਦੂਰ ਨਾ ਸੁੱਟੀ; ਜਦੋਂ ਮੇਰੀ ਤਾਕਤ ਖਤਮ ਹੋ ਜਾਵੇ ਤਾਂ ਮੈਨੂੰ ਨਾ ਤਿਆਗੀ।

10ਕਿਉਂਕਿ ਮੇਰੇ ਵੈਰੀ ਮੇਰੇ ਵਿਰੁੱਧ ਬੋਲਦੇ ਹਨ। ਜਿਹੜੇ ਮੈਨੂੰ ਮਾਰਨ ਦੀ ਉਡੀਕ ਕਰਦੇ ਹਨ ਉਹ ਮਿਲ ਕੇ ਸਾਜ਼ਿਸ਼ ਰਚਦੇ ਹਨ।

11ਉਹ ਕਹਿੰਦੇ ਹਨ, “ਪਰਮੇਸ਼ਵਰ ਨੇ ਉਸਨੂੰ ਛੱਡ ਦਿੱਤਾ ਹੈ; ਉਸਦਾ ਪਿੱਛਾ ਕਰੋ ਅਤੇ ਉਸਨੂੰ ਫੜੋ, ਕਿਉਂਕਿ ਕੋਈ ਵੀ ਉਸਨੂੰ ਬਚਾ ਨਹੀਂ ਸਕੇਗਾ।”

12ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋਵੋ; ਮੇਰੀ ਮਦਦ ਕਰਨ ਲਈ ਜਲਦੀ ਆਓ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.