ਜ਼ਬੂਰਾਂ 71

ਉਹ ਕਹਿੰਦੇ ਹਨ, “ਪਰਮੇਸ਼ਵਰ ਨੇ ਉਸਨੂੰ ਛੱਡ ਦਿੱਤਾ ਹੈ; ਉਸਦਾ ਪਿੱਛਾ ਕਰੋ ਅਤੇ ਉਸਨੂੰ ਫੜੋ, ਕਿਉਂਕਿ ਕੋਈ ਵੀ ਉਸਨੂੰ ਬਚਾ ਨਹੀਂ ਸਕੇਗਾ।”

Psalm 71:11 (UKJV) Saying, God has forsaken him: persecute and take him; for there is none to deliver him.

9ਜਦੋਂ ਮੈਂ ਬੁੱਢਾ ਹੋਵਾਂ ਤਾਂ ਮੈਨੂੰ ਦੂਰ ਨਾ ਸੁੱਟੀ; ਜਦੋਂ ਮੇਰੀ ਤਾਕਤ ਖਤਮ ਹੋ ਜਾਵੇ ਤਾਂ ਮੈਨੂੰ ਨਾ ਤਿਆਗੀ।

10ਕਿਉਂਕਿ ਮੇਰੇ ਵੈਰੀ ਮੇਰੇ ਵਿਰੁੱਧ ਬੋਲਦੇ ਹਨ। ਜਿਹੜੇ ਮੈਨੂੰ ਮਾਰਨ ਦੀ ਉਡੀਕ ਕਰਦੇ ਹਨ ਉਹ ਮਿਲ ਕੇ ਸਾਜ਼ਿਸ਼ ਰਚਦੇ ਹਨ।

11ਉਹ ਕਹਿੰਦੇ ਹਨ, “ਪਰਮੇਸ਼ਵਰ ਨੇ ਉਸਨੂੰ ਛੱਡ ਦਿੱਤਾ ਹੈ; ਉਸਦਾ ਪਿੱਛਾ ਕਰੋ ਅਤੇ ਉਸਨੂੰ ਫੜੋ, ਕਿਉਂਕਿ ਕੋਈ ਵੀ ਉਸਨੂੰ ਬਚਾ ਨਹੀਂ ਸਕੇਗਾ।”

12ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋਵੋ; ਮੇਰੀ ਮਦਦ ਕਰਨ ਲਈ ਜਲਦੀ ਆਓ,

13ਮੇਰੇ ਦੋਸ਼ੀ ਸ਼ਰਮ ਨਾਲ ਨਾਸ਼ ਹੋ ਜਾਣ। ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਹ ਘਿਣਾਉਣੇ ਅਤੇ ਬੇਇੱਜ਼ਤ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.