ਜ਼ਬੂਰਾਂ 78

ਮਨੁੱਖ ਨੇ ਦੂਤਾਂ ਦੀ ਰੋਟੀ ਖਾਧੀ; ਪਰਮੇਸ਼ਵਰ ਨੇ ਉਹਨਾਂ ਨੂੰ ਉਹ ਭੋਜਨ ਭੇਜਿਆ ਜੋ ਉਹ ਖਾ ਸਕਦੇ ਸਨ।

Psalm 78:25 (UKJV) Man did eat angels' food: he sent them food to the full.

23ਤਾਂ ਵੀ ਪਰਮੇਸ਼ਵਰ ਨੇ ਅਕਾਸ਼ ਨੂੰ ਹੁਕਮ ਦਿੱਤਾ ਅਤੇ ਸਵਰਗ ਦੇ ਦਰਵਾਜ਼ੇ ਖੋਲ੍ਹ ਦਿੱਤੇ;

24ਉਸ ਨੇ ਲੋਕਾਂ ਦੇ ਖਾਣ ਲਈ ਮੰਨੇ ਦੀ ਵਰਖਾ ਕੀਤੀ, ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਲਈ ਦਿੱਤੀ।

25ਮਨੁੱਖ ਨੇ ਦੂਤਾਂ ਦੀ ਰੋਟੀ ਖਾਧੀ; ਪਰਮੇਸ਼ਵਰ ਨੇ ਉਹਨਾਂ ਨੂੰ ਉਹ ਭੋਜਨ ਭੇਜਿਆ ਜੋ ਉਹ ਖਾ ਸਕਦੇ ਸਨ।

26ਉਹ ਨੇ ਅਕਾਸ਼ ਤੋਂ ਪੂਰਬੀ ਹਵਾ ਨੂੰ ਛੱਡ ਦਿੱਤਾ ਅਤੇ ਆਪਣੀ ਸ਼ਕਤੀ ਨਾਲ ਦੱਖਣ ਦੀ ਹਵਾ ਨੂੰ ਚਲਾਈ।

27ਉਹ ਨੇ ਉਹਨਾਂ ਉੱਤੇ ਧੂੜ ਵਾਂਗੂੰ ਮਾਸ ਨੂੰ ਵਰ੍ਹਾਇਆ, ਅਤੇ ਪੰਛੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਰ੍ਹਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.