ਜ਼ਬੂਰਾਂ 78

ਉਹ ਨੇ ਉਹਨਾਂ ਉੱਤੇ ਧੂੜ ਵਾਂਗੂੰ ਮਾਸ ਨੂੰ ਵਰ੍ਹਾਇਆ, ਅਤੇ ਪੰਛੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਰ੍ਹਾਇਆ।

Psalm 78:27 (UKJV) He rained flesh also upon them as dust, and feathered fowls like the sand of the sea:

25ਮਨੁੱਖ ਨੇ ਦੂਤਾਂ ਦੀ ਰੋਟੀ ਖਾਧੀ; ਪਰਮੇਸ਼ਵਰ ਨੇ ਉਹਨਾਂ ਨੂੰ ਉਹ ਭੋਜਨ ਭੇਜਿਆ ਜੋ ਉਹ ਖਾ ਸਕਦੇ ਸਨ।

26ਉਹ ਨੇ ਅਕਾਸ਼ ਤੋਂ ਪੂਰਬੀ ਹਵਾ ਨੂੰ ਛੱਡ ਦਿੱਤਾ ਅਤੇ ਆਪਣੀ ਸ਼ਕਤੀ ਨਾਲ ਦੱਖਣ ਦੀ ਹਵਾ ਨੂੰ ਚਲਾਈ।

27ਉਹ ਨੇ ਉਹਨਾਂ ਉੱਤੇ ਧੂੜ ਵਾਂਗੂੰ ਮਾਸ ਨੂੰ ਵਰ੍ਹਾਇਆ, ਅਤੇ ਪੰਛੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਰ੍ਹਾਇਆ।

28ਉਹ ਨੇ ਮਾਸ ਨੂੰ ਉਹਨਾਂ ਦੇ ਡੇਰੇ ਦੇ ਅੰਦਰ, ਉਹਨਾਂ ਦੇ ਤੰਬੂਆਂ ਦੇ ਆਲੇ-ਦੁਆਲੇ ਗਿਰਾਇਆ।

29ਉਹਨਾਂ ਨੇ ਰੱਜ ਕੇ ਖਾਧਾ ਜਦੋਂ ਤੱਕ ਕਿ ਉਹਨਾਂ ਦੇ ਪੇਟ ਨਾ ਭਰ ਗਏ, ਉਹ ਨੇ ਉਹਨਾਂ ਨੂੰ ਉਹੀ ਦਿੱਤਾ ਜੋ ਉਹ ਚਾਹੁੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.