ਜ਼ਬੂਰਾਂ 78

ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਦੇ, ਅਤੇ ਉਹਨਾਂ ਦੇ ਡੰਗਰਾਂ ਨੂੰ ਬਿਜਲੀ ਦੀਆ ਲਸ਼ਕਾਂ ਦੇ ਹਵਾਲੇ ਕਰ ਦਿੱਤਾ।

Psalm 78:48 (UKJV) He gave up their cattle also to the hail, and their flocks to hot thunderbolts.

46ਉਸ ਨੇ ਉਹਨਾਂ ਦੀ ਫ਼ਸਲ ਟਿੱਡੀ ਨੂੰ ਅਤੇ ਉਹਨਾਂ ਦੀ ਉਪਜ ਟਿੱਡੀਆਂ ਨੂੰ ਦਿੱਤੀ।

47ਉਸ ਨੇ ਉਹਨਾਂ ਦੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਗੜਿਆਂ ਨਾਲ ਅਤੇ ਉਹਨਾਂ ਦੀਆਂ ਗੁੱਲਰ ਦੀਆਂ ਹੰਜੀਰਾਂ ਨੂੰ ਹੜ੍ਹ ਨਾਲ ਤਬਾਹ ਕਰ ਦਿੱਤਾ।

48ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਦੇ, ਅਤੇ ਉਹਨਾਂ ਦੇ ਡੰਗਰਾਂ ਨੂੰ ਬਿਜਲੀ ਦੀਆ ਲਸ਼ਕਾਂ ਦੇ ਹਵਾਲੇ ਕਰ ਦਿੱਤਾ।

49ਉਸ ਨੇ ਆਪਣਾ ਗੁੱਸਾ, ਪ੍ਰਕੋਪ, ਕ੍ਰੋਧ ਅਤੇ ਮੁਸੀਬਤ ਦਾ ਕਹਿਰ ਉਹਨਾਂ ਉੱਤੇ ਸੁੱਟ ਦਿੱਤਾ, ਨਾਸ ਕਰਨ ਵਾਲੇ ਦੂਤਾਂ ਦਾ ਇੱਕ ਜੱਥਾ ਭੇਜਿਆ।

50ਉਸ ਨੇ ਆਪਣੇ ਕ੍ਰੋਧ ਲਈ ਰਾਹ ਤਿਆਰ ਕੀਤਾ। ਉਸ ਨੇ ਉਹਨਾਂ ਨੂੰ ਮੌਤ ਤੋਂ ਨਹੀਂ ਬਚਾਇਆ ਪਰ ਉਹਨਾਂ ਨੂੰ ਬਵਾ ਦੇ ਹਵਾਲੇ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.