ਜ਼ਬੂਰਾਂ 78

ਉਸ ਨੇ ਉਹਨਾਂ ਦੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਗੜਿਆਂ ਨਾਲ ਅਤੇ ਉਹਨਾਂ ਦੀਆਂ ਗੁੱਲਰ ਦੀਆਂ ਹੰਜੀਰਾਂ ਨੂੰ ਹੜ੍ਹ ਨਾਲ ਤਬਾਹ ਕਰ ਦਿੱਤਾ।

Psalm 78:47 (UKJV) He destroyed their vines with hail, and their sycomore trees with frost.

45ਉਸ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜੋ ਉਹਨਾਂ ਨੂੰ ਖਾ ਗਈਆਂ, ਅਤੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ।

46ਉਸ ਨੇ ਉਹਨਾਂ ਦੀ ਫ਼ਸਲ ਟਿੱਡੀ ਨੂੰ ਅਤੇ ਉਹਨਾਂ ਦੀ ਉਪਜ ਟਿੱਡੀਆਂ ਨੂੰ ਦਿੱਤੀ।

47ਉਸ ਨੇ ਉਹਨਾਂ ਦੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਗੜਿਆਂ ਨਾਲ ਅਤੇ ਉਹਨਾਂ ਦੀਆਂ ਗੁੱਲਰ ਦੀਆਂ ਹੰਜੀਰਾਂ ਨੂੰ ਹੜ੍ਹ ਨਾਲ ਤਬਾਹ ਕਰ ਦਿੱਤਾ।

48ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਦੇ, ਅਤੇ ਉਹਨਾਂ ਦੇ ਡੰਗਰਾਂ ਨੂੰ ਬਿਜਲੀ ਦੀਆ ਲਸ਼ਕਾਂ ਦੇ ਹਵਾਲੇ ਕਰ ਦਿੱਤਾ।

49ਉਸ ਨੇ ਆਪਣਾ ਗੁੱਸਾ, ਪ੍ਰਕੋਪ, ਕ੍ਰੋਧ ਅਤੇ ਮੁਸੀਬਤ ਦਾ ਕਹਿਰ ਉਹਨਾਂ ਉੱਤੇ ਸੁੱਟ ਦਿੱਤਾ, ਨਾਸ ਕਰਨ ਵਾਲੇ ਦੂਤਾਂ ਦਾ ਇੱਕ ਜੱਥਾ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.