ਜ਼ਬੂਰਾਂ 78

ਉਸ ਨੇ ਆਪਣਾ ਪਵਿੱਤਰ ਅਸਥਾਨ ਉਚਾਈਆਂ ਵਾਂਗ ਬਣਾਇਆ, ਅਤੇ ਧਰਤੀ ਵਾਂਗੂੰ ਜਿਸ ਨੂੰ ਉਸ ਨੇ ਸਦਾ ਲਈ ਕਾਇਮ ਕੀਤਾ।

Psalm 78:69 (UKJV) And he built his sanctuary like high palaces, like the earth which he has established for ever.

67ਤਦ ਉਸ ਨੇ ਯੋਸੇਫ਼ ਦੀ ਅੰਸ ਦਾ ਤਿਆਗ ਕਰ ਦਿੱਤਾ, ਉਹ ਨੇ ਇਫ਼ਰਾਈਮ ਦੇ ਗੋਤ ਨੂੰ ਨਾ ਚੁਣਿਆ।

68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ, ਸੀਯੋਨ ਪਰਬਤ, ਜਿਸ ਨੂੰ ਉਹ ਪਿਆਰ ਕਰਦਾ ਸੀ।

69ਉਸ ਨੇ ਆਪਣਾ ਪਵਿੱਤਰ ਅਸਥਾਨ ਉਚਾਈਆਂ ਵਾਂਗ ਬਣਾਇਆ, ਅਤੇ ਧਰਤੀ ਵਾਂਗੂੰ ਜਿਸ ਨੂੰ ਉਸ ਨੇ ਸਦਾ ਲਈ ਕਾਇਮ ਕੀਤਾ।

70ਉਸ ਨੇ ਆਪਣੇ ਸੇਵਕ ਦਾਵੀਦ ਨੂੰ ਚੁਣਿਆ ਅਤੇ ਉਸ ਨੂੰ ਭੇਡਾਂ ਦੇ ਵਾੜੇ ਵਿੱਚੋਂ ਲਿਆ।

71ਉਸ ਉਸਨੂੰ ਭੇਡਾਂ ਚਰਾਉਣ ਤੋਂ ਹਟਾ ਕੇ ਆਪਣੀ ਪਰਜਾ ਯਾਕੋਬ ਦਾ ਚਰਵਾਹਾ ਹੋਣ ਦੇ ਲਈ ਉਸ ਨੂੰ ਲਿਆਇਆ, ਇਸਰਾਏਲ ਜੋ ਉਸ ਦੀ ਵਿਰਾਸਤ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.