ਜ਼ਬੂਰਾਂ 78

ਉਸ ਉਸਨੂੰ ਭੇਡਾਂ ਚਰਾਉਣ ਤੋਂ ਹਟਾ ਕੇ ਆਪਣੀ ਪਰਜਾ ਯਾਕੋਬ ਦਾ ਚਰਵਾਹਾ ਹੋਣ ਦੇ ਲਈ ਉਸ ਨੂੰ ਲਿਆਇਆ, ਇਸਰਾਏਲ ਜੋ ਉਸ ਦੀ ਵਿਰਾਸਤ।

Psalm 78:71 (UKJV) From following the ewes great with young he brought him to feed Jacob his people, and Israel his inheritance.

69ਉਸ ਨੇ ਆਪਣਾ ਪਵਿੱਤਰ ਅਸਥਾਨ ਉਚਾਈਆਂ ਵਾਂਗ ਬਣਾਇਆ, ਅਤੇ ਧਰਤੀ ਵਾਂਗੂੰ ਜਿਸ ਨੂੰ ਉਸ ਨੇ ਸਦਾ ਲਈ ਕਾਇਮ ਕੀਤਾ।

70ਉਸ ਨੇ ਆਪਣੇ ਸੇਵਕ ਦਾਵੀਦ ਨੂੰ ਚੁਣਿਆ ਅਤੇ ਉਸ ਨੂੰ ਭੇਡਾਂ ਦੇ ਵਾੜੇ ਵਿੱਚੋਂ ਲਿਆ।

71ਉਸ ਉਸਨੂੰ ਭੇਡਾਂ ਚਰਾਉਣ ਤੋਂ ਹਟਾ ਕੇ ਆਪਣੀ ਪਰਜਾ ਯਾਕੋਬ ਦਾ ਚਰਵਾਹਾ ਹੋਣ ਦੇ ਲਈ ਉਸ ਨੂੰ ਲਿਆਇਆ, ਇਸਰਾਏਲ ਜੋ ਉਸ ਦੀ ਵਿਰਾਸਤ।

72ਅਤੇ ਦਾਵੀਦ ਨੇ ਦਿਲ ਦੀ ਖਰਿਆਈ ਨਾਲ ਉਹਨਾਂ ਦੀ ਚਰਵਾਹੀ ਕੀਤੀ। ਉਸ ਨੇ ਹੁਨਰਮੰਦ ਹੱਥਾਂ ਨਾਲ ਉਹਨਾਂ ਦੀ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.