ਜ਼ਬੂਰਾਂ 78

ਅਤੇ ਦਾਵੀਦ ਨੇ ਦਿਲ ਦੀ ਖਰਿਆਈ ਨਾਲ ਉਹਨਾਂ ਦੀ ਚਰਵਾਹੀ ਕੀਤੀ। ਉਸ ਨੇ ਹੁਨਰਮੰਦ ਹੱਥਾਂ ਨਾਲ ਉਹਨਾਂ ਦੀ ਅਗਵਾਈ ਕੀਤੀ।

Psalm 78:72 (UKJV) So he fed them according to the integrity of his heart; and guided them by the skillfulness of his hands.

70ਉਸ ਨੇ ਆਪਣੇ ਸੇਵਕ ਦਾਵੀਦ ਨੂੰ ਚੁਣਿਆ ਅਤੇ ਉਸ ਨੂੰ ਭੇਡਾਂ ਦੇ ਵਾੜੇ ਵਿੱਚੋਂ ਲਿਆ।

71ਉਸ ਉਸਨੂੰ ਭੇਡਾਂ ਚਰਾਉਣ ਤੋਂ ਹਟਾ ਕੇ ਆਪਣੀ ਪਰਜਾ ਯਾਕੋਬ ਦਾ ਚਰਵਾਹਾ ਹੋਣ ਦੇ ਲਈ ਉਸ ਨੂੰ ਲਿਆਇਆ, ਇਸਰਾਏਲ ਜੋ ਉਸ ਦੀ ਵਿਰਾਸਤ।

72ਅਤੇ ਦਾਵੀਦ ਨੇ ਦਿਲ ਦੀ ਖਰਿਆਈ ਨਾਲ ਉਹਨਾਂ ਦੀ ਚਰਵਾਹੀ ਕੀਤੀ। ਉਸ ਨੇ ਹੁਨਰਮੰਦ ਹੱਥਾਂ ਨਾਲ ਉਹਨਾਂ ਦੀ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.