ਜ਼ਬੂਰਾਂ 80

ਤੁਸੀਂ ਸਾਨੂੰ ਮਿਸਰ ਤੋਂ ਇੱਕ ਅੰਗੂਰੀ ਵੇਲ ਵਾਂਗ ਕੱਢ ਲਿਆਏ; ਤੁਸੀਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਸਾਨੂੰ ਬੀਜਿਆ ਹੈ।

Psalm 80:8 (UKJV) You have brought a vine out of Egypt: you have cast out the heathen, and planted it.

6ਤੁਸੀਂ ਸਾਨੂੰ ਸਾਡੇ ਗੁਆਂਢੀਆਂ ਲਈ ਮਖੌਲ ਦਾ ਕਾਰਨ ਬਣਾਇਆ ਹੈ, ਅਤੇ ਸਾਡੇ ਵੈਰੀ ਸਾਡਾ ਮਜ਼ਾਕ ਉਡਾਉਂਦੇ ਹਨ।

7ਹੇ ਸੈਨਾ ਦੇ ਪਰਮੇਸ਼ਵਰ, ਸਾਨੂੰ ਬਹਾਲ ਕਰੋ ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।

8ਤੁਸੀਂ ਸਾਨੂੰ ਮਿਸਰ ਤੋਂ ਇੱਕ ਅੰਗੂਰੀ ਵੇਲ ਵਾਂਗ ਕੱਢ ਲਿਆਏ; ਤੁਸੀਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਸਾਨੂੰ ਬੀਜਿਆ ਹੈ।

9ਤੁਸੀਂ ਸਾਡੇ ਲਈ ਜ਼ਮੀਨ ਸਾਫ਼ ਕੀਤੀ, ਅਤੇ ਅਸੀਂ ਜੜ੍ਹ ਫੜੀ ਤੇ ਜ਼ਮੀਨ ਨੂੰ ਭਰ ਦਿੱਤਾ।

10ਪਹਾੜ ਉਸਦੀ ਦੀ ਛਾਂ ਨਾਲ ਢੱਕੇ ਹੋਏ ਸਨ, ਬਲਵੰਤ ਦਿਆਰ ਸਾਡੀਆਂ ਟਹਿਣੀਆਂ ਨਾਲ ਢੱਕੇ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.