16ਹੇ ਯਾਹਵੇਹ, ਸ਼ਰਮ ਨਾਲ ਉਹਨਾਂ ਦੇ ਮੂੰਹ ਕਾਲੇ ਕਰ, ਤਾਂ ਜੋ ਉਹ ਤੇਰਾ ਨਾਮ ਭਾਲਣ।
17ਉਹ ਸਦਾ ਸ਼ਰਮਿੰਦੇ ਅਤੇ ਘਬਰਾਏ ਹੋਏ ਹੋਣ; ਉਹ ਬਦਨਾਮੀ ਵਿੱਚ ਨਾਸ ਹੋ ਜਾਣ।
18ਤੂੰ ਉਹਨਾਂ ਨੂੰ ਦੱਸ ਕਿ ਸਿਰਫ ਤੂੰ ਹੀ ਯਾਹਵੇਹ ਹੈ, ਕਿ ਤੁਸੀਂ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੋ।
ਤੂੰ ਉਹਨਾਂ ਨੂੰ ਦੱਸ ਕਿ ਸਿਰਫ ਤੂੰ ਹੀ ਯਾਹਵੇਹ ਹੈ, ਕਿ ਤੁਸੀਂ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੋ।
Psalm 83:18 (UKJV) That men may know that you, whose name alone is JEHOVAH, are the most high over all the earth.
16ਹੇ ਯਾਹਵੇਹ, ਸ਼ਰਮ ਨਾਲ ਉਹਨਾਂ ਦੇ ਮੂੰਹ ਕਾਲੇ ਕਰ, ਤਾਂ ਜੋ ਉਹ ਤੇਰਾ ਨਾਮ ਭਾਲਣ।
17ਉਹ ਸਦਾ ਸ਼ਰਮਿੰਦੇ ਅਤੇ ਘਬਰਾਏ ਹੋਏ ਹੋਣ; ਉਹ ਬਦਨਾਮੀ ਵਿੱਚ ਨਾਸ ਹੋ ਜਾਣ।
18ਤੂੰ ਉਹਨਾਂ ਨੂੰ ਦੱਸ ਕਿ ਸਿਰਫ ਤੂੰ ਹੀ ਯਾਹਵੇਹ ਹੈ, ਕਿ ਤੁਸੀਂ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੋ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.