ਜ਼ਬੂਰਾਂ 83

ਹੇ ਯਾਹਵੇਹ, ਸ਼ਰਮ ਨਾਲ ਉਹਨਾਂ ਦੇ ਮੂੰਹ ਕਾਲੇ ਕਰ, ਤਾਂ ਜੋ ਉਹ ਤੇਰਾ ਨਾਮ ਭਾਲਣ।

Psalm 83:16 (UKJV) Fill their faces with shame; that they may seek your name, O LORD.

14ਜਿਵੇਂ ਅੱਗ ਜੰਗਲ ਨੂੰ ਭਸਮ ਕਰ ਦਿੰਦੀ ਹੈ, ਜਾਂ ਇੱਕ ਲਾਟ ਪਹਾੜਾਂ ਨੂੰ ਸਾੜ ਦਿੰਦੀ ਹੈ,

15ਤੂੰ ਆਪਣੇ ਤੂਫ਼ਾਨ ਨਾਲ ਉਹਨਾਂ ਦਾ ਪਿੱਛਾ ਕਰ ਅਤੇ ਆਪਣੇ ਤੂਫ਼ਾਨ ਨਾਲ ਉਹਨਾਂ ਨੂੰ ਡਰਾਓ।

16ਹੇ ਯਾਹਵੇਹ, ਸ਼ਰਮ ਨਾਲ ਉਹਨਾਂ ਦੇ ਮੂੰਹ ਕਾਲੇ ਕਰ, ਤਾਂ ਜੋ ਉਹ ਤੇਰਾ ਨਾਮ ਭਾਲਣ।

17ਉਹ ਸਦਾ ਸ਼ਰਮਿੰਦੇ ਅਤੇ ਘਬਰਾਏ ਹੋਏ ਹੋਣ; ਉਹ ਬਦਨਾਮੀ ਵਿੱਚ ਨਾਸ ਹੋ ਜਾਣ।

18ਤੂੰ ਉਹਨਾਂ ਨੂੰ ਦੱਸ ਕਿ ਸਿਰਫ ਤੂੰ ਹੀ ਯਾਹਵੇਹ ਹੈ, ਕਿ ਤੁਸੀਂ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.