ਜ਼ਬੂਰਾਂ 83

ਜਿਵੇਂ ਅੱਗ ਜੰਗਲ ਨੂੰ ਭਸਮ ਕਰ ਦਿੰਦੀ ਹੈ, ਜਾਂ ਇੱਕ ਲਾਟ ਪਹਾੜਾਂ ਨੂੰ ਸਾੜ ਦਿੰਦੀ ਹੈ,

Psalm 83:14 (UKJV) As the fire burns a wood, and as the flame sets the mountains on fire;

12ਉਹਨਾਂ ਨੇ ਕਿਹਾ, “ਆਓ ਅਸੀਂ ਪਰਮੇਸ਼ਵਰ ਦੀਆਂ ਚਰਾਂਦਾਂ ਉੱਤੇ ਕਬਜ਼ਾ ਕਰੀਏ।”

13ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਤੂੜੀ ਵਾਂਗ ਹਵਾ ਵਿੱਚ ਖਿਲਾਰ ਦਿਓ।

14ਜਿਵੇਂ ਅੱਗ ਜੰਗਲ ਨੂੰ ਭਸਮ ਕਰ ਦਿੰਦੀ ਹੈ, ਜਾਂ ਇੱਕ ਲਾਟ ਪਹਾੜਾਂ ਨੂੰ ਸਾੜ ਦਿੰਦੀ ਹੈ,

15ਤੂੰ ਆਪਣੇ ਤੂਫ਼ਾਨ ਨਾਲ ਉਹਨਾਂ ਦਾ ਪਿੱਛਾ ਕਰ ਅਤੇ ਆਪਣੇ ਤੂਫ਼ਾਨ ਨਾਲ ਉਹਨਾਂ ਨੂੰ ਡਰਾਓ।

16ਹੇ ਯਾਹਵੇਹ, ਸ਼ਰਮ ਨਾਲ ਉਹਨਾਂ ਦੇ ਮੂੰਹ ਕਾਲੇ ਕਰ, ਤਾਂ ਜੋ ਉਹ ਤੇਰਾ ਨਾਮ ਭਾਲਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.