11ਉਹਨਾਂ ਦੇ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ, ਉਹਨਾਂ ਦੇ ਸਾਰੇ ਰਾਜਕੁਮਾਰਾਂ ਨੂੰ ਵੀ ਜ਼ਬਾਹ ਅਤੇ ਜ਼ਲਮੁੰਨਾ ਵਾਂਗੂੰ ਬਣਾ,
12ਉਹਨਾਂ ਨੇ ਕਿਹਾ, “ਆਓ ਅਸੀਂ ਪਰਮੇਸ਼ਵਰ ਦੀਆਂ ਚਰਾਂਦਾਂ ਉੱਤੇ ਕਬਜ਼ਾ ਕਰੀਏ।”
13ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਤੂੜੀ ਵਾਂਗ ਹਵਾ ਵਿੱਚ ਖਿਲਾਰ ਦਿਓ।
14ਜਿਵੇਂ ਅੱਗ ਜੰਗਲ ਨੂੰ ਭਸਮ ਕਰ ਦਿੰਦੀ ਹੈ, ਜਾਂ ਇੱਕ ਲਾਟ ਪਹਾੜਾਂ ਨੂੰ ਸਾੜ ਦਿੰਦੀ ਹੈ,
15ਤੂੰ ਆਪਣੇ ਤੂਫ਼ਾਨ ਨਾਲ ਉਹਨਾਂ ਦਾ ਪਿੱਛਾ ਕਰ ਅਤੇ ਆਪਣੇ ਤੂਫ਼ਾਨ ਨਾਲ ਉਹਨਾਂ ਨੂੰ ਡਰਾਓ।