ਜ਼ਬੂਰਾਂ 83

ਉਹਨਾਂ ਦੇ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ, ਉਹਨਾਂ ਦੇ ਸਾਰੇ ਰਾਜਕੁਮਾਰਾਂ ਨੂੰ ਵੀ ਜ਼ਬਾਹ ਅਤੇ ਜ਼ਲਮੁੰਨਾ ਵਾਂਗੂੰ ਬਣਾ,

Psalm 83:11 (UKJV) Make their nobles like Oreb, and like Zeeb: yea, all their princes as Zebah, and as Zalmunna:

9ਤੂੰ ਉਹਨਾਂ ਨਾਲ ਇਸ ਤਰ੍ਹਾਂ ਕਰ ਜਿਵੇਂ ਤੂੰ ਮਿਦਯਾਨ ਦੇਸ਼, ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ ਸੀ।

10ਜੋ ਉਹ ਏਨ-ਦੋਰ ਵਿੱਚ ਨਾਸ ਹੋ ਗਿਆ, ਅਤੇ ਉਹ ਜ਼ਮੀਨ ਉੱਤੇ ਗੋਹੇ ਵਰਗਾ ਹੋ ਗਿਆ।

11ਉਹਨਾਂ ਦੇ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ, ਉਹਨਾਂ ਦੇ ਸਾਰੇ ਰਾਜਕੁਮਾਰਾਂ ਨੂੰ ਵੀ ਜ਼ਬਾਹ ਅਤੇ ਜ਼ਲਮੁੰਨਾ ਵਾਂਗੂੰ ਬਣਾ,

12ਉਹਨਾਂ ਨੇ ਕਿਹਾ, “ਆਓ ਅਸੀਂ ਪਰਮੇਸ਼ਵਰ ਦੀਆਂ ਚਰਾਂਦਾਂ ਉੱਤੇ ਕਬਜ਼ਾ ਕਰੀਏ।”

13ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਤੂੜੀ ਵਾਂਗ ਹਵਾ ਵਿੱਚ ਖਿਲਾਰ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.