ਜ਼ਬੂਰਾਂ 83

ਤੂੰ ਉਹਨਾਂ ਨਾਲ ਇਸ ਤਰ੍ਹਾਂ ਕਰ ਜਿਵੇਂ ਤੂੰ ਮਿਦਯਾਨ ਦੇਸ਼, ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ ਸੀ।

Psalm 83:9 (UKJV) Do unto them as unto the Midianites; as to Sisera, as to Jabin, at the brook of Kison:

7ਗਿਬਾਲ, ਅੰਮੋਨ ਅਤੇ ਅਮਾਲੇਕ, ਫ਼ਲਿਸਤੀ ਅਤੇ ਸੂਰ ਦੇ ਲੋਕਾਂ ਸਣੇ।

8ਇੱਥੋ ਤੱਕ ਅੱਸ਼ੂਰ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਗਿਆ ਹੈ, ਲੂਤ ਦੇ ਉੱਤਰਾਧਿਕਾਰੀ ਨੂੰ ਮਜ਼ਬੂਤ ਕਰਨ ਲਈ।

9ਤੂੰ ਉਹਨਾਂ ਨਾਲ ਇਸ ਤਰ੍ਹਾਂ ਕਰ ਜਿਵੇਂ ਤੂੰ ਮਿਦਯਾਨ ਦੇਸ਼, ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ ਸੀ।

10ਜੋ ਉਹ ਏਨ-ਦੋਰ ਵਿੱਚ ਨਾਸ ਹੋ ਗਿਆ, ਅਤੇ ਉਹ ਜ਼ਮੀਨ ਉੱਤੇ ਗੋਹੇ ਵਰਗਾ ਹੋ ਗਿਆ।

11ਉਹਨਾਂ ਦੇ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ, ਉਹਨਾਂ ਦੇ ਸਾਰੇ ਰਾਜਕੁਮਾਰਾਂ ਨੂੰ ਵੀ ਜ਼ਬਾਹ ਅਤੇ ਜ਼ਲਮੁੰਨਾ ਵਾਂਗੂੰ ਬਣਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.