5ਇੱਕ ਮਨ ਨਾਲ ਉਹ ਇਕੱਠੇ ਸਾਜ਼ਿਸ਼ ਕਰਦੇ ਹਨ; ਉਹ ਤੁਹਾਡੇ ਵਿਰੁੱਧ ਗੱਠਜੋੜ ਬਣਾਉਂਦੇ ਹਨ।
6ਅਦੋਮ ਅਤੇ ਇਸਮਾਏਲੀ ਦੇ ਲੋਕ, ਮੋਆਬ ਅਤੇ ਹਗਰੀਆਂ,
7ਗਿਬਾਲ, ਅੰਮੋਨ ਅਤੇ ਅਮਾਲੇਕ, ਫ਼ਲਿਸਤੀ ਅਤੇ ਸੂਰ ਦੇ ਲੋਕਾਂ ਸਣੇ।
8ਇੱਥੋ ਤੱਕ ਅੱਸ਼ੂਰ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਗਿਆ ਹੈ, ਲੂਤ ਦੇ ਉੱਤਰਾਧਿਕਾਰੀ ਨੂੰ ਮਜ਼ਬੂਤ ਕਰਨ ਲਈ।
9ਤੂੰ ਉਹਨਾਂ ਨਾਲ ਇਸ ਤਰ੍ਹਾਂ ਕਰ ਜਿਵੇਂ ਤੂੰ ਮਿਦਯਾਨ ਦੇਸ਼, ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ ਸੀ।