ਜ਼ਬੂਰਾਂ 88

ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਹਨਾਂ ਵੱਢੇ ਹੋਏ ਲੋਕਾਂ ਵਾਂਗ ਜੋ ਕਬਰ ਵਿੱਚ ਪਏ ਹਨ, ਜਿਨ੍ਹਾਂ ਨੂੰ ਤੂੰ ਹੁਣ ਯਾਦ ਨਹੀਂ ਕਰਦਾ, ਜਿਨ੍ਹਾਂ ਦੀ ਹੁਣ ਤੂੰ ਚਿੰਤਾ ਨਹੀਂ ਕਰਦਾ।

Psalm 88:5 (UKJV) Free among the dead, like the slain that lie in the grave, whom you remember no more: and they are cut off from your hand.

3ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ, ਅਤੇ ਮੇਰੀ ਜ਼ਿੰਦਗੀ ਮੌਤ ਦੇ ਨੇੜੇ ਆ ਗਈ ਹੈ।

4ਮੈਂ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹਾਂ ਜਿਹੜੇ ਟੋਏ ਵਿੱਚ ਉੱਤਰਦੇ ਹਨ; ਮੈਂ ਬਿਨਾਂ ਤਾਕਤ ਦੇ ਹਾਂ।

5ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਹਨਾਂ ਵੱਢੇ ਹੋਏ ਲੋਕਾਂ ਵਾਂਗ ਜੋ ਕਬਰ ਵਿੱਚ ਪਏ ਹਨ, ਜਿਨ੍ਹਾਂ ਨੂੰ ਤੂੰ ਹੁਣ ਯਾਦ ਨਹੀਂ ਕਰਦਾ, ਜਿਨ੍ਹਾਂ ਦੀ ਹੁਣ ਤੂੰ ਚਿੰਤਾ ਨਹੀਂ ਕਰਦਾ।

6ਤੁਸੀਂ ਮੈਨੂੰ ਸਭ ਤੋਂ ਨੀਵੇਂ ਟੋਏ ਵਿੱਚ, ਅਤੇ ਹਨੇਰਿਆਂ ਦੀ ਸਭ ਤੋਂ ਡੂੰਘੀ ਕਬਰ ਵਿੱਚ ਪਾ ਦਿੱਤਾ।

7ਤੁਹਾਡਾ ਕ੍ਰੋਧ ਮੇਰੇ ਉੱਤੇ ਭਾਰਾ ਹੈ; ਜਿਵੇਂ ਕਿ ਮੈਂ ਲਹਿਰਾਂ ਵਿੱਚ ਦੱਬ ਗਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.