ਜ਼ਬੂਰਾਂ 94

ਤੂੰ ਉਹਨਾਂ ਨੂੰ ਮੁਸੀਬਤ ਦੇ ਦਿਨਾਂ ਤੋਂ ਛੁਟਕਾਰਾ ਦਿੰਦਾ ਹੈ, ਜਦ ਤੱਕ ਦੁਸ਼ਟਾਂ ਲਈ ਟੋਆ ਨਾ ਪੁੱਟਿਆ ਜਾਵੇ।

Psalm 94:13 (UKJV) That you may give him rest from the days of adversity, until the pit be dug for the wicked.

11ਯਾਹਵੇਹ ਮਨੁੱਖ ਦੀਆਂ ਸਾਰੀਆਂ ਯੋਜਨਾਵਾਂ ਨੂੰ ਜਾਣਦਾ ਹੈ; ਉਹ ਜਾਣਦਾ ਹੈ ਕਿ ਉਹ ਵਿਅਰਥ ਹਨ।

12ਯਾਹਵੇਹ, ਧੰਨ ਹੈ ਉਹ ਜਿਸ ਨੂੰ ਤੁਸੀਂ ਤਾੜਨਾ ਦਿੰਦੇ ਹੋ, ਜਿਸਨੂੰ ਤੂੰ ਆਪਣੀ ਬਿਵਸਥਾ ਤੋਂ ਉਪਦੇਸ਼ ਦਿੰਦਾ ਹੈ;

13ਤੂੰ ਉਹਨਾਂ ਨੂੰ ਮੁਸੀਬਤ ਦੇ ਦਿਨਾਂ ਤੋਂ ਛੁਟਕਾਰਾ ਦਿੰਦਾ ਹੈ, ਜਦ ਤੱਕ ਦੁਸ਼ਟਾਂ ਲਈ ਟੋਆ ਨਾ ਪੁੱਟਿਆ ਜਾਵੇ।

14ਕਿਉਂਕਿ ਯਾਹਵੇਹ ਆਪਣੇ ਲੋਕਾਂ ਨੂੰ ਨਹੀਂ ਛੱਡੇਗਾ, ਉਹ ਆਪਣੀ ਵਿਰਾਸਤ ਨੂੰ ਕਦੇ ਨਹੀਂ ਤਿਆਗੇਗਾ।

15ਨਿਆਂ ਦੀ ਨੀਂਹ ਧਰਮ ਉੱਤੇ ਰੱਖੀ ਜਾਵੇਗੀ, ਅਤੇ ਸਾਰੇ ਨੇਕ ਦਿਲ ਉਸ ਦੇ ਪਿੱਛੇ ਤੁਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.