ਜ਼ਬੂਰਾਂ 94

ਜੇਕਰ ਯਾਹਵੇਹ ਨੇ ਮੈਨੂੰ ਸਹਾਇਤਾ ਨਾ ਦਿੱਤੀ ਹੁੰਦੀ, ਤਾਂ ਮੈਂ ਜਲਦੀ ਹੀ ਮੌਤ ਦੀ ਚੁੱਪੀ ਵਿੱਚ ਜਾ ਵੱਸਦਾ।

Psalm 94:17 (UKJV) Unless the LORD had been my help, my soul had almost dwelt in silence.

15ਨਿਆਂ ਦੀ ਨੀਂਹ ਧਰਮ ਉੱਤੇ ਰੱਖੀ ਜਾਵੇਗੀ, ਅਤੇ ਸਾਰੇ ਨੇਕ ਦਿਲ ਉਸ ਦੇ ਪਿੱਛੇ ਤੁਰਨਗੇ।

16ਕੌਣ ਮੇਰੇ ਲਈ ਦੁਸ਼ਟਾਂ ਦੇ ਵਿਰੁੱਧ ਉੱਠੇਗਾ? ਦੁਸ਼ਟਾਂ ਦੇ ਵਿਰੁੱਧ ਕੌਣ ਮੇਰਾ ਪੱਖ ਲਵੇਗਾ?

17ਜੇਕਰ ਯਾਹਵੇਹ ਨੇ ਮੈਨੂੰ ਸਹਾਇਤਾ ਨਾ ਦਿੱਤੀ ਹੁੰਦੀ, ਤਾਂ ਮੈਂ ਜਲਦੀ ਹੀ ਮੌਤ ਦੀ ਚੁੱਪੀ ਵਿੱਚ ਜਾ ਵੱਸਦਾ।

18ਜਦੋਂ ਮੈਂ ਕਿਹਾ, “ਮੇਰਾ ਪੈਰ ਡੋਲਦਾ ਹੈ,” ਯਾਹਵੇਹ ਦੀ ਕਿਰਪਾ ਅਤੇ ਪਿਆਰ ਨੇ ਮੈਨੂੰ ਸਹਾਰਾ ਦਿੱਤਾ।

19ਜਦੋਂ ਮੇਰੇ ਅੰਦਰ ਚਿੰਤਾ ਬਹੁਤ ਸੀ, ਤਾਂ ਤੇਰੀ ਤਸੱਲੀ ਨੇ ਮੈਨੂੰ ਖੁਸ਼ੀ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.