2 ਇਤਿਹਾਸ 11

ਜ਼ੋਰਾਹ, ਅੱਯਾਲੋਨ ਅਤੇ ਹੇਬਰੋਨ। ਇਹ ਯਹੂਦਾਹ ਅਤੇ ਬਿਨਯਾਮੀਨ ਵਿੱਚ ਗੜ੍ਹ ਵਾਲੇ ਸ਼ਹਿਰ ਸਨ।

2 Chronicles 11:10 (UKJV) And Zorah, and Aijalon, and Hebron, which are in Judah and in Benjamin fenced cities.

8ਗਾਥ, ਮਾਰੇਸ਼ਾਹ, ਜ਼ੀਫ਼,

9ਅਦਰੋਇਮ, ਲਾਕੀਸ਼, ਅਜ਼ੇਕਾਹ,

10ਜ਼ੋਰਾਹ, ਅੱਯਾਲੋਨ ਅਤੇ ਹੇਬਰੋਨ। ਇਹ ਯਹੂਦਾਹ ਅਤੇ ਬਿਨਯਾਮੀਨ ਵਿੱਚ ਗੜ੍ਹ ਵਾਲੇ ਸ਼ਹਿਰ ਸਨ।

11ਉਸ ਨੇ ਗੜ੍ਹਾਂ ਨੂੰ ਪੱਕਾ ਕੀਤਾ ਅਤੇ ਉਹਨਾਂ ਵਿੱਚ ਹਾਕਮਾਂ ਨੂੰ ਮੁਕੱਰਰ ਕੀਤਾ ਅਤੇ ਰਸਦ, ਤੇਲ ਅਤੇ ਦਾਖ਼ਰਸ ਦੇ ਭੰਡਾਰ ਰੱਖੇ।

12ਉਸ ਨੇ ਸਾਰੇ ਸ਼ਹਿਰਾਂ ਵਿੱਚ ਢਾਲ਼ਾਂ ਅਤੇ ਬਰਛੇ ਰੱਖੇ ਅਤੇ ਉਹਨਾਂ ਨੂੰ ਬਹੁਤ ਮਜ਼ਬੂਤ ਬਣਾਇਆ। ਇਸ ਲਈ ਯਹੂਦਾਹ ਅਤੇ ਬਿਨਯਾਮੀਨ ਉਸ ਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.