7ਬੈਥ-ਸੂਰ, ਸੋਕੋ, ਅਦੁੱਲਾਮ,
8ਗਾਥ, ਮਾਰੇਸ਼ਾਹ, ਜ਼ੀਫ਼,
9ਅਦਰੋਇਮ, ਲਾਕੀਸ਼, ਅਜ਼ੇਕਾਹ,
10ਜ਼ੋਰਾਹ, ਅੱਯਾਲੋਨ ਅਤੇ ਹੇਬਰੋਨ। ਇਹ ਯਹੂਦਾਹ ਅਤੇ ਬਿਨਯਾਮੀਨ ਵਿੱਚ ਗੜ੍ਹ ਵਾਲੇ ਸ਼ਹਿਰ ਸਨ।
11ਉਸ ਨੇ ਗੜ੍ਹਾਂ ਨੂੰ ਪੱਕਾ ਕੀਤਾ ਅਤੇ ਉਹਨਾਂ ਵਿੱਚ ਹਾਕਮਾਂ ਨੂੰ ਮੁਕੱਰਰ ਕੀਤਾ ਅਤੇ ਰਸਦ, ਤੇਲ ਅਤੇ ਦਾਖ਼ਰਸ ਦੇ ਭੰਡਾਰ ਰੱਖੇ।