2 ਇਤਿਹਾਸ 6

ਯਾਹਵੇਹ ਪਰਮੇਸ਼ਵਰ, ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰੋ। ਆਪਣੇ ਸੇਵਕ ਦਾਵੀਦ ਨਾਲ ਕੀਤੇ ਹੋਏ ਮਹਾਨ ਪਿਆਰ ਨੂੰ ਚੇਤੇ ਰੱਖੋ।”

2 Chronicles 6:42 (UKJV) O LORD God, turn not away the face of yours anointed: remember the mercies of David your servant.

40“ਹੁਣ, ਮੇਰੇ ਪਰਮੇਸ਼ਵਰ, ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਤੁਹਾਡੇ ਕੰਨ ਇਸ ਸਥਾਨ ਵਿੱਚ ਕੀਤੀਆਂ ਪ੍ਰਾਰਥਨਾਵਾਂ ਵੱਲ ਧਿਆਨ ਦੇਣ।

41“ਹੁਣ, ਯਾਹਵੇਹ ਪਰਮੇਸ਼ਵਰ, ਉੱਠ ਅਤੇ ਆਪਣੇ ਆਰਾਮ ਸਥਾਨ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ। ਹੇ ਯਾਹਵੇਹ ਪਰਮੇਸ਼ਵਰ! ਤੁਹਾਡੇ ਜਾਜਕ ਮੁਕਤੀ ਦੇ ਕੱਪੜੇ ਪਹਿਨੇ, ਤੁਹਾਡੇ ਵਫ਼ਾਦਾਰ ਲੋਕ ਤੁਹਾਡੀ ਚੰਗਿਆਈ ਵਿੱਚ ਅਨੰਦ ਹੋਣ।

42ਯਾਹਵੇਹ ਪਰਮੇਸ਼ਵਰ, ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰੋ। ਆਪਣੇ ਸੇਵਕ ਦਾਵੀਦ ਨਾਲ ਕੀਤੇ ਹੋਏ ਮਹਾਨ ਪਿਆਰ ਨੂੰ ਚੇਤੇ ਰੱਖੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.