ਯਿਰਮਿਯਾਹ 21

ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਤੋਂ ਆਇਆ ਜਦੋਂ ਰਾਜੇ ਸਿਦਕੀਯਾਹ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਅਤੇ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਉਸਦੇ ਕੋਲ ਭੇਜਿਆ। ਉਹਨਾਂ ਨੇ ਆਖਿਆ,

Jeremiah 21:1 (UKJV) The word which came unto Jeremiah from the LORD, when king Zedekiah sent unto him Pashur the son of Melchiah, and Zephaniah the son of Maaseiah the priest, saying,

1ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਤੋਂ ਆਇਆ ਜਦੋਂ ਰਾਜੇ ਸਿਦਕੀਯਾਹ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਅਤੇ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਉਸਦੇ ਕੋਲ ਭੇਜਿਆ। ਉਹਨਾਂ ਨੇ ਆਖਿਆ,

2“ਹੁਣ ਸਾਡੇ ਲਈ ਯਾਹਵੇਹ ਤੋਂ ਪੁੱਛ ਕਿਉਂਕਿ ਬਾਬੇਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਤੇ ਹਮਲਾ ਕਰ ਰਿਹਾ ਹੈ। ਸ਼ਾਇਦ ਯਾਹਵੇਹ ਸਾਡੇ ਲਈ ਪਿਛਲੇ ਸਮਿਆਂ ਵਾਂਗ ਅਚੰਭੇ ਕੰਮ ਕਰੇ ਤਾਂ ਜੋ ਉਹ ਸਾਡੇ ਤੋਂ ਹਟ ਜਾਵੇ।”

3ਪਰ ਯਿਰਮਿਯਾਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਸਿਦਕੀਯਾਹ ਨੂੰ ਆਖੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.