ਜ਼ਬੂਰਾਂ 119

ਮੈਂ ਆਪਣੇ ਪੂਰੇ ਦਿਲ ਨਾਲ ਤੇਰੇ ਚਿਹਰੇ ਨੂੰ ਭਾਲਿਆ ਹੈ, ਆਪਣੇ ਵਾਅਦੇ ਅਨੁਸਾਰ ਮੇਰੇ ਉੱਤੇ ਕਿਰਪਾ ਕਰ।

Psalm 119:58 (UKJV) I implored your favour with my whole heart: be merciful unto me according to your word.

56ਇਹ ਮੇਰਾ ਅਭਿਆਸ ਰਿਹਾ ਹੈ: ਮੈਂ ਤੇਰੇ ਹੁਕਮਾਂ ਨੂੰ ਮੰਨਦਾ ਹਾਂ।

57ਹੇ ਯਾਹਵੇਹ ਤੂੰ ਮੇਰੇ ਹਿੱਸਾ ਹੈ; ਮੈਂ ਤੇਰੇ ਬਚਨਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ।

58ਮੈਂ ਆਪਣੇ ਪੂਰੇ ਦਿਲ ਨਾਲ ਤੇਰੇ ਚਿਹਰੇ ਨੂੰ ਭਾਲਿਆ ਹੈ, ਆਪਣੇ ਵਾਅਦੇ ਅਨੁਸਾਰ ਮੇਰੇ ਉੱਤੇ ਕਿਰਪਾ ਕਰ।

59ਮੈਂ ਆਪਣੇ ਰਾਹਾਂ ਨੂੰ ਸਮਝਿਆ ਅਤੇ ਮੈਂ ਤੇਰੀਆਂ ਬਿਧੀਆਂ ਵੱਲ ਆਪਣੇ ਕਦਮ ਫੇਰ ਲਏ ਹਨ।

60ਮੈਂ ਤੇਰੇ ਹੁਕਮਾਂ ਨੂੰ ਮੰਨਣ ਵਿੱਚ ਦੇਰੀ ਨਹੀਂ ਬਲਕਿ ਜਲਦੀ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.