ਜ਼ਬੂਰਾਂ 78

ਪਰ ਉਹ ਫਿਰ ਵੀ ਉਸ ਦੇ ਵਿਰੁੱਧ ਪਾਪ ਕਰਦੇ ਰਹੇ, ਉਜਾੜ ਵਿੱਚ ਅੱਤ ਮਹਾਨ ਦੇ ਵਿਰੁੱਧ ਬਗਾਵਤ ਕਰਦੇ ਰਹੇ।

Psalm 78:17 (UKJV) And they sinned yet more against him by provoking the most High in the wilderness.

15ਉਸ ਨੇ ਉਜਾੜ ਵਿੱਚ ਚੱਟਾਨਾਂ ਨੂੰ ਪਾੜ ਦਿੱਤਾ ਅਤੇ ਉਹਨਾਂ ਨੂੰ ਸਮੁੰਦਰ ਵਾਂਗ ਬਹੁਤਾ ਪਾਣੀ ਦਿੱਤਾ।

16ਉਸ ਨੇ ਪਥਰੀਲੀ ਚੱਟਾਨ ਵਿੱਚੋਂ ਨਦੀਆਂ ਕੱਢੀਆਂ ਅਤੇ ਪਾਣੀ ਨੂੰ ਨਦੀਆਂ ਵਾਂਗ ਵਹਾ ਦਿੱਤਾ।

17ਪਰ ਉਹ ਫਿਰ ਵੀ ਉਸ ਦੇ ਵਿਰੁੱਧ ਪਾਪ ਕਰਦੇ ਰਹੇ, ਉਜਾੜ ਵਿੱਚ ਅੱਤ ਮਹਾਨ ਦੇ ਵਿਰੁੱਧ ਬਗਾਵਤ ਕਰਦੇ ਰਹੇ।

18ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀ ਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।

19ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ। ਉਹਨਾਂ ਨੇ ਕਿਹਾ, “ਕੀ ਪਰਮੇਸ਼ਵਰ ਸੱਚ-ਮੁੱਚ ਮਾਰੂਥਲ ਵਿੱਚ ਸਾਨੂੰ ਭੋਜਨ ਖੁਆ ਸਕਦੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.