ਜ਼ਬੂਰਾਂ 83

ਉਹ ਆਖਦੇ ਹਨ, “ਆਓ, ਅਸੀਂ ਇੱਕ ਕੌਮ ਵਜੋਂ ਉਹਨਾਂ ਦਾ ਨਾਸ਼ ਕਰੀਏ, ਤਾਂ ਜੋ ਇਸਰਾਏਲ ਦਾ ਨਾਮ ਚੇਤੇ ਹੀ ਨਾ ਰਹੇ।”

Psalm 83:4 (UKJV) They have said, Come, and let us cut them off from being a nation; that the name of Israel may be no more in remembrance.

2ਵੇਖੋ, ਤੁਹਾਡੇ ਵੈਰੀ ਕਿਵੇਂ ਗਰਜਦੇ ਹਨ, ਕਿਵੇਂ ਤੁਹਾਡੇ ਦੁਸ਼ਮਣ ਆਪਣੇ ਸਿਰ ਚੁੱਕਦੇ ਹਨ।

3ਉਹ ਚਲਾਕੀ ਨਾਲ ਤੇਰੇ ਲੋਕਾਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ; ਉਹ ਉਹਨਾਂ ਦੇ ਵਿਰੁੱਧ ਸਾਜ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।

4ਉਹ ਆਖਦੇ ਹਨ, “ਆਓ, ਅਸੀਂ ਇੱਕ ਕੌਮ ਵਜੋਂ ਉਹਨਾਂ ਦਾ ਨਾਸ਼ ਕਰੀਏ, ਤਾਂ ਜੋ ਇਸਰਾਏਲ ਦਾ ਨਾਮ ਚੇਤੇ ਹੀ ਨਾ ਰਹੇ।”

5ਇੱਕ ਮਨ ਨਾਲ ਉਹ ਇਕੱਠੇ ਸਾਜ਼ਿਸ਼ ਕਰਦੇ ਹਨ; ਉਹ ਤੁਹਾਡੇ ਵਿਰੁੱਧ ਗੱਠਜੋੜ ਬਣਾਉਂਦੇ ਹਨ।

6ਅਦੋਮ ਅਤੇ ਇਸਮਾਏਲੀ ਦੇ ਲੋਕ, ਮੋਆਬ ਅਤੇ ਹਗਰੀਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.