ਜ਼ਬੂਰਾਂ 86

ਹੇ ਯਾਹਵੇਹ, ਤੂੰ ਦਯਾਵਾਨ ਅਤੇ ਮਾਫ਼ ਕਰਨ ਵਾਲਾ ਹੈ, ਉਹਨਾਂ ਸਾਰਿਆਂ ਲਈ ਜੋ ਤੈਨੂੰ ਪੁਕਾਰਦੇ ਹਨ, ਤੇਰੀ ਦਯਾ ਅਤੇ ਪਿਆਰ ਮਹਾਨ ਹੈ।

Psalm 86:5 (UKJV) For you, Lord, are good, and ready to forgive; and abundant in mercy unto all them that call upon you.

3ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂ ਜੋ ਮੈਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ।

4ਹੇ ਯਾਹਵੇਹ, ਆਪਣੇ ਸੇਵਕ ਨੂੰ ਖੁਸ਼ ਕਰ, ਕਿਉਂ ਜੋ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ।

5ਹੇ ਯਾਹਵੇਹ, ਤੂੰ ਦਯਾਵਾਨ ਅਤੇ ਮਾਫ਼ ਕਰਨ ਵਾਲਾ ਹੈ, ਉਹਨਾਂ ਸਾਰਿਆਂ ਲਈ ਜੋ ਤੈਨੂੰ ਪੁਕਾਰਦੇ ਹਨ, ਤੇਰੀ ਦਯਾ ਅਤੇ ਪਿਆਰ ਮਹਾਨ ਹੈ।

6ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ, ਦਯਾ ਲਈ ਮੇਰੀ ਪੁਕਾਰ ਸੁਣ।

7ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ, ਮੈਂ ਤੁਹਾਨੂੰ ਪੁਕਾਰਦਾ ਹਾਂ, ਕਿਉਂਕਿ ਤੂੰ ਮੈਨੂੰ ਉੱਤਰ ਦਿੰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.