ਜ਼ਬੂਰਾਂ 9

ਯਾਹਵੇਹ ਆਪਣੇ ਨਿਆਂ ਦੇ ਕੰਮਾਂ ਦੁਆਰਾ ਜਾਣਿਆ ਜਾਂਦਾ ਹੈ; ਦੁਸ਼ਟ ਆਪਣੇ ਹੱਥਾਂ ਦੇ ਕੰਮ ਵਿੱਚ ਫਸ ਜਾਂਦੇ ਹਨ।

Psalm 9:16 (UKJV) The LORD is known by the judgment which he executes: the wicked is snared in the work of his own hands. Higgaion. Selah.

14ਤਾਂ ਜੋ ਮੈਂ ਸੀਯੋਨ ਧੀ ਦੇ ਫਾਟਕਾਂ ਵਿੱਚ ਤੇਰੀ ਉਸਤਤ ਸੁਣਾਵਾਂ, ਅਤੇ ਤੇਰੀ ਮੁਕਤੀ ਵਿੱਚ ਅਨੰਦ ਹੋਵਾਂ।

15ਕੌਮਾਂ ਉਸ ਟੋਏ ਵਿੱਚ ਡਿੱਗ ਪਈਆਂ ਹਨ ਜੋ ਉਹਨਾਂ ਨੇ ਆਪ ਹੀ ਪੁੱਟੇ ਸੀ; ਉਹਨਾਂ ਦੇ ਪੈਰ ਉਸ ਜਾਲ ਵਿੱਚ ਫਸ ਗਏ ਹਨ ਜੋ ਉਹਨਾਂ ਨੇ ਛਿਪਾਇਆ ਸੀ।

16ਯਾਹਵੇਹ ਆਪਣੇ ਨਿਆਂ ਦੇ ਕੰਮਾਂ ਦੁਆਰਾ ਜਾਣਿਆ ਜਾਂਦਾ ਹੈ; ਦੁਸ਼ਟ ਆਪਣੇ ਹੱਥਾਂ ਦੇ ਕੰਮ ਵਿੱਚ ਫਸ ਜਾਂਦੇ ਹਨ।

17ਦੁਸ਼ਟ ਪਤਾਲ ਵਿੱਚ ਚਲੇ ਜਾਂਦੇ ਹਨ, ਅਤੇ ਉਹ ਕੌਮਾਂ ਜਿਹੜੀਆਂ ਪਰਮੇਸ਼ਵਰ ਨੂੰ ਭੁੱਲ ਜਾਂਦੀਆਂ ਹਨ।

18ਪਰ ਪਰਮੇਸ਼ਵਰ ਲੋੜਵੰਦਾਂ ਨੂੰ ਕਦੇ ਨਹੀਂ ਭੁੱਲੇਗਾ; ਦੁੱਖੀਆਂ ਦੀ ਆਸ ਕਦੇ ਨਾਸ ਨਹੀਂ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.