ਜ਼ਬੂਰਾਂ 90

ਪਹਾੜਾਂ ਦੇ ਜੰਮਣ ਤੋਂ ਪਹਿਲਾਂ ਅਤੇ ਸਾਰੇ ਸੰਸਾਰ ਦੀ ਰਚਨਾ ਤੋਂ ਪਹਿਲਾਂ, ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ਵਰ ਹੈ।

Psalm 90:2 (UKJV) Before the mountains were brought forth, before even you had formed the earth and the world, even from everlasting to everlasting, you are God.

1ਹੇ ਯਾਹਵੇਹ, ਤੂੰ ਸਾਰੀਆਂ ਪੀੜ੍ਹੀਆਂ ਤੱਕ ਸਾਡਾ ਆਸਰਾ ਰਹੇ ਹੋ।

2ਪਹਾੜਾਂ ਦੇ ਜੰਮਣ ਤੋਂ ਪਹਿਲਾਂ ਅਤੇ ਸਾਰੇ ਸੰਸਾਰ ਦੀ ਰਚਨਾ ਤੋਂ ਪਹਿਲਾਂ, ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ਵਰ ਹੈ।

3ਤੂੰ ਮਨੁੱਖ ਨੂੰ ਮਿੱਟੀ ਵਿੱਚ ਮੋੜ ਦਿੰਦਾ ਹੈ, ਅਤੇ ਆਖਦਾ ਹੈ, ਹੇ ਪ੍ਰਾਣੀਓ, ਮਿੱਟੀ ਵਿੱਚ ਮੁੜੋ।

4ਤੇਰੀ ਨਿਗਾਹ ਵਿੱਚ ਇੱਕ ਹਜ਼ਾਰ ਸਾਲ, ਇੱਕ ਦਿਨ ਵਰਗਾ ਹੈ ਜੋ ਹੁਣੇ ਹੀ ਬੀਤਿਆ ਹੋਵੇ, ਅਤੇ ਰਾਤ ਦੇ ਇੱਕ ਪਹਿਰੇ ਵਰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.