2 ਇਤਿਹਾਸ 20

ਇਸ ਦੋਸਤੀ ਦੇ ਕਾਰਨ, ਉਹ ਦੋਵੇਂ ਤਰਸ਼ੀਸ਼ ਤੋਂ ਵਪਾਰ ਲਈ ਇੱਕ ਜਹਾਜ਼ ਬਣਾਉਣ ਲਈ ਮੰਨ ਗਏ। ਜਹਾਜ਼ ਏਸਯੋਨ ਗੇਬਰ ਵਿੱਚ ਬਣਾਏ ਗਏ ਸਨ।

2 Chronicles 20:36 (UKJV) And he joined himself with him to make ships to go to Tarshish: and they made the ships in Eziongaber.

34ਯਹੋਸ਼ਾਫ਼ਾਟ ਦੀਆਂ ਬਾਕੀ ਗੱਲਾਂ, ਪਹਿਲੇ ਤੋਂ ਲੈ ਕੇ ਅੰਤ ਤੱਕ, ਹਨਾਨੀ ਦੇ ਪੁੱਤਰ ਯੇਹੂ, ਇਸਰਾਏਲ ਦੇ ਰਾਜਾ ਦੀ ਪੋਥੀ ਵਿੱਚ ਦਿੱਤੇ ਗਏ ਹਨ।

35ਕੁਝ ਸਮੇਂ ਬਾਅਦ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਇਸਰਾਏਲ ਦੇ ਰਾਜਾ ਅਹਜ਼ਯਾਹ ਨਾਲ ਮਿੱਤਰ ਬਣ ਗਿਆ। ਅਹਜ਼ਯਾਹ ਇੱਕ ਦੁਸ਼ਟ ਆਦਮੀ ਸੀ।

36ਇਸ ਦੋਸਤੀ ਦੇ ਕਾਰਨ, ਉਹ ਦੋਵੇਂ ਤਰਸ਼ੀਸ਼ ਤੋਂ ਵਪਾਰ ਲਈ ਇੱਕ ਜਹਾਜ਼ ਬਣਾਉਣ ਲਈ ਮੰਨ ਗਏ। ਜਹਾਜ਼ ਏਸਯੋਨ ਗੇਬਰ ਵਿੱਚ ਬਣਾਏ ਗਏ ਸਨ।

37ਤਦ ਮਾਰੇਸ਼ਾਹ ਦੇ ਵਾਸੀ ਦੋਦਾਵਾਹੂ ਦੇ ਪੁੱਤਰ ਅਲੀਅਜ਼ਰ ਨੇ ਯਹੋਸ਼ਾਫ਼ਾਟ ਦੇ ਵਿਰੁੱਧ ਭਵਿੱਖਬਾਣੀ ਕੀਤਾ, “ਅਹਜ਼ਯਾਹ ਨਾਲ ਤੇਰੀ ਮਿੱਤਰਤਾ ਦੇ ਕਾਰਨ ਯਾਹਵੇਹ ਨੇ ਤੇਰੇ ਕੰਮਾਂ ਨੂੰ ਨਸ਼ਟ ਕਰ ਦਿੱਤਾ ਹੈ।” ਨਤੀਜੇ ਵਜੋਂ ਜਹਾਜ਼ ਟੁੱਟ ਗਏ ਅਤੇ ਤਰਸ਼ੀਸ਼ ਦਾ ਸਫ਼ਰ ਰੁਕ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.