2 ਇਤਿਹਾਸ 4

ਸ਼ੁੱਧ ਸੋਨੇ ਦੇ ਸ਼ਮਾਦਾਨਾਂ ਨੂੰ ਉਹਨਾਂ ਦੇ ਦੀਵਿਆਂ ਦੇ ਨਾਲ ਜੋ ਅੰਦਰਲੇ ਪਵਿੱਤਰ ਅਸਥਾਨ ਦੇ ਸਾਹਮਣੇ ਤਜਵੀਜ਼ ਅਨੁਸਾਰ ਬਲਦੇ ਰਹਿਣ।

2 Chronicles 4:20 (UKJV) Moreover the candlesticks with their lamps, that they should burn after the manner before the oracle, of pure gold;

18ਇਹ ਸਾਰੀਆਂ ਵਸਤਾਂ ਜੋ ਸ਼ਲੋਮੋਨ ਨੇ ਬਣਾਈਆਂ ਸਨ ਇੰਨੀਆਂ ਜ਼ਿਆਦਾ ਸਨ ਕਿ ਪਿੱਤਲ ਦਾ ਭਾਰ ਗਿਣਿਆ ਨਹੀਂ ਜਾ ਸਕਦਾ ਸੀ।

19ਸ਼ਲੋਮੋਨ ਨੇ ਇਹ ਸਾਰੇ ਬਰਤਨ ਬਣਾਏ ਜੋ ਪਰਮੇਸ਼ਵਰ ਦੇ ਭਵਨ ਵਿੱਚ ਸਨ: ਸੋਨੇ ਦੀ ਜਗਵੇਦੀ; ਉਹ ਮੇਜ਼ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ;

20ਸ਼ੁੱਧ ਸੋਨੇ ਦੇ ਸ਼ਮਾਦਾਨਾਂ ਨੂੰ ਉਹਨਾਂ ਦੇ ਦੀਵਿਆਂ ਦੇ ਨਾਲ ਜੋ ਅੰਦਰਲੇ ਪਵਿੱਤਰ ਅਸਥਾਨ ਦੇ ਸਾਹਮਣੇ ਤਜਵੀਜ਼ ਅਨੁਸਾਰ ਬਲਦੇ ਰਹਿਣ।

21ਸੋਨੇ ਦੇ ਫੁੱਲਾਂ ਦਾ ਕੰਮ ਅਤੇ ਦੀਵੇ ਅਤੇ ਚਿਮਟੇ ਚੋਖੇ ਸੋਨੇ ਦੇ ਸਨ।

22‭‭ਸ਼ੁੱਧ ਸੋਨੇ ਦੇ ਅਤੇ ਗੁਲਤਰਸ਼ ਅਤੇ ਛਿੜਕਣ ਵਾਲੇ ਕਟੋਰੇ ਅਰ ਧੂਪਦਾਨ ਖ਼ਾਲਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਮੁੱਖ ਹਾਲ ਦੇ ਦਰਵਾਜ਼ਿਆਂ ਲਈ ਸੋਨੇ ਦੀਆਂ ਚੀਥੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.