ਯਿਰਮਿਯਾਹ 1

ਉਹ ਤੁਹਾਡੇ ਵਿਰੁੱਧ ਲੜਨਗੇ ਪਰ ਤੁਹਾਡੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਨਗੇ, ਕਿਉਂਕਿ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਛੁਡਾਵਾਂਗਾ,” ਯਾਹਵੇਹ ਦਾ ਵਾਕ ਹੈ।

Jeremiah 1:19 (UKJV) And they shall fight against you; but they shall not prevail against you; for I am with you, says the LORD, to deliver you.

17“ਆਪਣੇ ਆਪ ਨੂੰ ਤਿਆਰ ਕਰੋ! ਖੜ੍ਹੇ ਹੋਵੋ ਅਤੇ ਉਹਨਾਂ ਨੂੰ ਕਹੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਉਹਨਾਂ ਤੋਂ ਨਾ ਘਬਰਾਓ, ਨਹੀਂ ਤਾਂ ਮੈਂ ਉਹਨਾਂ ਦੇ ਸਾਮ੍ਹਣੇ ਤੁਹਾਨੂੰ ਡਰਾਵਾਂਗਾ।

18ਹੁਣ ਇਹ ਸਮਝ ਲੈ ਕਿ ਅੱਜ ਮੈਂ ਤੈਨੂੰ ਸਾਰੇ ਦੇਸ਼ ਲਈ, ਯਹੂਦੀਆ ਦੇ ਰਾਜਿਆਂ ਲਈ, ਉਸ ਦੇ ਉੱਚ ਅਧਿਕਾਰੀਆਂ ਲਈ, ਉਹ ਦੇ ਜਾਜਕਾਂ ਲਈ ਅਤੇ ਦੇਸ਼ ਵਾਸੀਆਂ ਲਈ ਇੱਕ ਗੜ੍ਹ, ਇੱਕ ਲੋਹੇ ਦੇ ਥੰਮ੍ਹ ਅਤੇ ਪਿੱਤਲ ਦੀ ਕੰਧ ਬਣਾ ਦਿੱਤਾ ਹੈ।

19ਉਹ ਤੁਹਾਡੇ ਵਿਰੁੱਧ ਲੜਨਗੇ ਪਰ ਤੁਹਾਡੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਨਗੇ, ਕਿਉਂਕਿ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਛੁਡਾਵਾਂਗਾ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.