ਯਿਰਮਿਯਾਹ 13

ਯਾਹਵੇਹ ਨੇ ਮੈਨੂੰ ਕਿਹਾ, “ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਪਾਣੀ ਵਿੱਚ ਨਾ ਭੇਵੀਂ ਨਾ।”

Jeremiah 13:1 (UKJV) Thus says the LORD unto me, Go and get you a linen girdle, and put it upon your loins, and put it not in water.

1ਯਾਹਵੇਹ ਨੇ ਮੈਨੂੰ ਕਿਹਾ, “ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਪਾਣੀ ਵਿੱਚ ਨਾ ਭੇਵੀਂ ਨਾ।”

2ਇਸ ਲਈ ਮੈਂ ਇੱਕ ਕਮਰ ਕੱਸਾ ਮੁੱਲ ਲਿਆ ਜਿਵੇਂ ਕਿ ਯਾਹਵੇਹ ਨੇ ਨਿਰਦੇਸ਼ ਦਿੱਤਾ ਅਤੇ ਇਸਨੂੰ ਆਪਣੀ ਕਮਰ ਦੇ ਦੁਆਲੇ ਪਾ ਲਿਆ ਹੈ।

3ਫਿਰ ਮੇਰੇ ਕੋਲ ਦੂਸਰੀ ਵਾਰ ਯਾਹਵੇਹ ਦਾ ਬਚਨ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.