ਯਿਰਮਿਯਾਹ 13

ਤੇਰਾ ਵਿਭਚਾਰ ਅਤੇ ਕਾਮਨਾਤਮਕ ਗੁਆਂਢੀਆਂ, ਤੇਰੀ ਬੇਸ਼ਰਮ ਵੇਸਵਾਗਮਨੀ! ਮੈਂ ਪਹਾੜੀਆਂ ਅਤੇ ਖੇਤਾਂ ਵਿੱਚ ਤੇਰੇ ਘਿਣਾਉਣੇ ਕੰਮ ਵੇਖੇ ਹਨ। ਹੇ ਯੇਰੂਸ਼ਲੇਮ, ਤੇਰੇ ਉੱਤੇ ਹਾਏ! ਤੁਸੀਂ ਕਦੋਂ ਤੱਕ ਅਸ਼ੁੱਧ ਰਹੋਗੇ?”

Jeremiah 13:27 (UKJV) I have seen yours adulteries, and your neighings, the lewdness of your whoredom, and yours abominations on the hills in the fields. Woe unto you, O Jerusalem! will you not be made clean? when shall it once be?

25ਇਹ ਤੁਹਾਡਾ ਗੁਣ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਾਹਵੇਹ ਦਾ ਵਾਕ ਹੈ, ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ।

26ਮੈਂ ਤੇਰੇ ਮੂੰਹ ਉੱਤੇ ਤੇਰੀਆਂ ਲਕੀਰਾਂ ਪੁੱਟਾਂਗਾ ਤਾਂ ਜੋ ਤੇਰੀ ਲਾਜ ਦਿਖਾਈ ਦੇਵੇ,

27ਤੇਰਾ ਵਿਭਚਾਰ ਅਤੇ ਕਾਮਨਾਤਮਕ ਗੁਆਂਢੀਆਂ, ਤੇਰੀ ਬੇਸ਼ਰਮ ਵੇਸਵਾਗਮਨੀ! ਮੈਂ ਪਹਾੜੀਆਂ ਅਤੇ ਖੇਤਾਂ ਵਿੱਚ ਤੇਰੇ ਘਿਣਾਉਣੇ ਕੰਮ ਵੇਖੇ ਹਨ। ਹੇ ਯੇਰੂਸ਼ਲੇਮ, ਤੇਰੇ ਉੱਤੇ ਹਾਏ! ਤੁਸੀਂ ਕਦੋਂ ਤੱਕ ਅਸ਼ੁੱਧ ਰਹੋਗੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.