ਯਿਰਮਿਯਾਹ 2

ਤੁਸੀਂ ਵੀ ਆਪਣੇ ਸਿਰ ਉੱਤੇ ਹੱਥ ਰੱਖ ਕੇ ਉਸ ਥਾਂ ਨੂੰ ਛੱਡ ਦਿਓਗੇ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ; ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।

Jeremiah 2:37 (UKJV) Yea, you shall go forth from him, and yours hands upon yours head: for the LORD has rejected your confidences, and you shall not prosper in them.

35ਤੂੰ ਆਖਿਆ, ‘ਮੈਂ ਨਿਰਦੋਸ਼ ਹਾਂ; ਉਹ ਮੇਰੇ ਨਾਲ ਨਾਰਾਜ਼ ਨਹੀਂ ਹੈ।’ ਪਰ ਮੈਂ ਤੁਹਾਨੂੰ ਸਜ਼ਾ ਸੁਣਾਵਾਂਗਾ ਕਿਉਂਕਿ ਤੂੰ ਆਖਿਆ, ‘ਮੈਂ ਪਾਪ ਨਹੀਂ ਕੀਤਾ।’

36ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦਾ? ਤੁਸੀਂ ਮਿਸਰ ਤੋਂ ਲੱਜਿਆਵਾਨ ਹੋਵੋਂਗੇ ਜਿਵੇਂ ਤੁਸੀਂ ਅੱਸ਼ੂਰ ਤੋਂ ਸੀ।

37ਤੁਸੀਂ ਵੀ ਆਪਣੇ ਸਿਰ ਉੱਤੇ ਹੱਥ ਰੱਖ ਕੇ ਉਸ ਥਾਂ ਨੂੰ ਛੱਡ ਦਿਓਗੇ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ; ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.