ਯਿਰਮਿਯਾਹ 2

ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦਾ? ਤੁਸੀਂ ਮਿਸਰ ਤੋਂ ਲੱਜਿਆਵਾਨ ਹੋਵੋਂਗੇ ਜਿਵੇਂ ਤੁਸੀਂ ਅੱਸ਼ੂਰ ਤੋਂ ਸੀ।

Jeremiah 2:36 (UKJV) Why arm you about so much to change your way? you also shall be ashamed of Egypt, as you were ashamed of Assyria.

34ਤੇਰੇ ਕੱਪੜਿਆਂ ਉੱਤੇ ਨਿਰਦੋਸ਼ ਗਰੀਬਾਂ ਦਾ ਲਹੂ ਪਾਇਆ ਹੋਇਆ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਤੁਹਾਡੇ ਘਰ ਵੜ ਗਏ।

35ਤੂੰ ਆਖਿਆ, ‘ਮੈਂ ਨਿਰਦੋਸ਼ ਹਾਂ; ਉਹ ਮੇਰੇ ਨਾਲ ਨਾਰਾਜ਼ ਨਹੀਂ ਹੈ।’ ਪਰ ਮੈਂ ਤੁਹਾਨੂੰ ਸਜ਼ਾ ਸੁਣਾਵਾਂਗਾ ਕਿਉਂਕਿ ਤੂੰ ਆਖਿਆ, ‘ਮੈਂ ਪਾਪ ਨਹੀਂ ਕੀਤਾ।’

36ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦਾ? ਤੁਸੀਂ ਮਿਸਰ ਤੋਂ ਲੱਜਿਆਵਾਨ ਹੋਵੋਂਗੇ ਜਿਵੇਂ ਤੁਸੀਂ ਅੱਸ਼ੂਰ ਤੋਂ ਸੀ।

37ਤੁਸੀਂ ਵੀ ਆਪਣੇ ਸਿਰ ਉੱਤੇ ਹੱਥ ਰੱਖ ਕੇ ਉਸ ਥਾਂ ਨੂੰ ਛੱਡ ਦਿਓਗੇ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ; ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.