32ਕੀ ਇੱਕ ਮੁਟਿਆਰ ਆਪਣੇ ਗਹਿਣੇ ਭੁੱਲ ਜਾਂਦੀ ਹੈ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ।
33ਤੁਸੀਂ ਪਿਆਰ ਦਾ ਪਿੱਛਾ ਕਰਨ ਵਿੱਚ ਕਿੰਨੇ ਕੁ ਹੁਨਰਮੰਦ ਹੋ! ਸਭ ਤੋਂ ਭੈੜੀਆਂ ਔਰਤਾਂ ਵੀ ਤੁਹਾਡੇ ਤਰੀਕਿਆਂ ਤੋਂ ਸਿੱਖ ਸਕਦੀਆਂ ਹਨ।
34ਤੇਰੇ ਕੱਪੜਿਆਂ ਉੱਤੇ ਨਿਰਦੋਸ਼ ਗਰੀਬਾਂ ਦਾ ਲਹੂ ਪਾਇਆ ਹੋਇਆ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਤੁਹਾਡੇ ਘਰ ਵੜ ਗਏ।
35ਤੂੰ ਆਖਿਆ, ‘ਮੈਂ ਨਿਰਦੋਸ਼ ਹਾਂ; ਉਹ ਮੇਰੇ ਨਾਲ ਨਾਰਾਜ਼ ਨਹੀਂ ਹੈ।’ ਪਰ ਮੈਂ ਤੁਹਾਨੂੰ ਸਜ਼ਾ ਸੁਣਾਵਾਂਗਾ ਕਿਉਂਕਿ ਤੂੰ ਆਖਿਆ, ‘ਮੈਂ ਪਾਪ ਨਹੀਂ ਕੀਤਾ।’
36ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦਾ? ਤੁਸੀਂ ਮਿਸਰ ਤੋਂ ਲੱਜਿਆਵਾਨ ਹੋਵੋਂਗੇ ਜਿਵੇਂ ਤੁਸੀਂ ਅੱਸ਼ੂਰ ਤੋਂ ਸੀ।