ਯਿਰਮਿਯਾਹ 20

ਜਦੋਂ ਇੰਮੇਰ ਦੇ ਪੁੱਤਰ ਪਸ਼ਹੂਰ ਜਾਜਕ ਨੇ, ਜੋ ਯਾਹਵੇਹ ਦੀ ਹੈਕਲ ਦਾ ਅਧਿਕਾਰੀ ਸੀ, ਉਸਨੇ ਯਿਰਮਿਯਾਹ ਨਬੀ ਨੂੰ ਇਹ ਗੱਲਾਂ ਆਖਦਿਆਂ ਸੁਣਿਆ,

Jeremiah 20:1 (UKJV) Now Pashur the son of Immer the priest, who was also chief governor in the house of the LORD, heard that Jeremiah prophesied these things.

1ਜਦੋਂ ਇੰਮੇਰ ਦੇ ਪੁੱਤਰ ਪਸ਼ਹੂਰ ਜਾਜਕ ਨੇ, ਜੋ ਯਾਹਵੇਹ ਦੀ ਹੈਕਲ ਦਾ ਅਧਿਕਾਰੀ ਸੀ, ਉਸਨੇ ਯਿਰਮਿਯਾਹ ਨਬੀ ਨੂੰ ਇਹ ਗੱਲਾਂ ਆਖਦਿਆਂ ਸੁਣਿਆ,

2ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਕੁੱਟਿਆ ਅਤੇ ਯਾਹਵੇਹ ਦੀ ਹੈਕਲ ਵਿੱਚ ਬਿਨਯਾਮੀਨ ਦੇ ਉੱਪਰਲੇ ਕਾਠ ਵਿੱਚ ਰੱਖ ਦਿੱਤਾ।

3ਅਗਲੇ ਦਿਨ, ਜਦੋਂ ਪਸ਼ਹੂਰ ਨੇ ਉਸਨੂੰ ਕਾਠ ਤੋਂ ਛੁਡਾਇਆ, ਯਿਰਮਿਯਾਹ ਨੇ ਉਸਨੂੰ ਕਿਹਾ, “ਤੇਰੇ ਲਈ ਯਾਹਵੇਹ ਦਾ ਨਾਮ ਪਸ਼ਹੂਰ ਨਹੀਂ ਹੈ, ਪਰ ਹਰ ਪਾਸੇ ਭੈਅ ਰੱਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.