ਯਿਰਮਿਯਾਹ 23

ਇਸ ਲਈ, ਮੈਂ ਤੁਹਾਨੂੰ ਜ਼ਰੂਰ ਭੁੱਲ ਦਿਆਂਗਾ ਅਤੇ ਤੁਹਾਨੂੰ ਉਸ ਸ਼ਹਿਰ ਦੇ ਨਾਲ-ਨਾਲ ਆਪਣੀ ਹਜ਼ੂਰੀ ਵਿੱਚੋਂ ਵੀ ਬਾਹਰ ਕੱਢ ਦਿਆਂਗਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ।

Jeremiah 23:39 (UKJV) Therefore, behold, I, even I, will utterly forget you, and I will forsake you, and the city that I gave you and your fathers, and cast you out of my presence:

37ਤੂੰ ਨਬੀ ਨੂੰ ਇਸ ਤਰ੍ਹਾਂ ਆਖ, ਤੈਨੂੰ ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਦਾ ਕੀ ਬਚਨ ਹੈ?’

38ਭਾਵੇਂ ਤੁਸੀਂ ਦਾਅਵਾ ਕਰਦੇ ਹੋ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਤੁਸੀਂ ਇਨ੍ਹਾਂ ਸ਼ਬਦਾਂ ਨੂੰ ਵਰਤਦੇ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਭਾਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਇਹ ਦਾਅਵਾ ਨਹੀਂ ਕਰਨਾ ਚਾਹੀਦਾ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ।’

39ਇਸ ਲਈ, ਮੈਂ ਤੁਹਾਨੂੰ ਜ਼ਰੂਰ ਭੁੱਲ ਦਿਆਂਗਾ ਅਤੇ ਤੁਹਾਨੂੰ ਉਸ ਸ਼ਹਿਰ ਦੇ ਨਾਲ-ਨਾਲ ਆਪਣੀ ਹਜ਼ੂਰੀ ਵਿੱਚੋਂ ਵੀ ਬਾਹਰ ਕੱਢ ਦਿਆਂਗਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ।

40ਮੈਂ ਤੁਹਾਡੇ ਉੱਤੇ ਸਦਾ ਦੀ ਬੇਇੱਜ਼ਤੀ ਲਿਆਵਾਂਗਾ ਸਦੀਪਕ ਸ਼ਰਮ ਜੋ ਭੁੱਲੀ ਨਹੀਂ ਜਾਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.