ਯਿਰਮਿਯਾਹ 25

ਅਦੋਮ, ਮੋਆਬ ਅਤੇ ਅੰਮੋਨੀਆਂ ਨੂੰ;

Jeremiah 25:21 (UKJV) Edom, and Moab, and the children of Ammon,

19ਮਿਸਰ ਦੇ ਰਾਜੇ ਫ਼ਿਰਾਊਨ, ਉਸਦੇ ਸੇਵਕਾਂ, ਉਸਦੇ ਅਧਿਕਾਰੀਆਂ ਅਤੇ ਉਸਦੇ ਸਾਰੇ ਲੋਕਾਂ ਨੂੰ,

20ਅਤੇ ਉੱਥੋਂ ਦੇ ਸਾਰੇ ਪਰਦੇਸੀਆਂ ਨੂੰ; ਊਜ਼ ਦੇ ਸਾਰੇ ਰਾਜੇ; ਫ਼ਲਿਸਤੀਆਂ ਦੇ ਸਾਰੇ ਰਾਜੇ (ਅਸ਼ਕਲੋਨ, ਗਾਜ਼ਾ, ਏਕਰੋਨ ਅਤੇ ਅਸ਼ਦੋਦ ਵਿੱਚ ਰਹਿ ਗਏ ਲੋਕ);

21ਅਦੋਮ, ਮੋਆਬ ਅਤੇ ਅੰਮੋਨੀਆਂ ਨੂੰ;

22ਸੂਰ ਅਤੇ ਸੀਦੋਨ ਦੇ ਸਾਰੇ ਰਾਜੇ; ਸਮੁੰਦਰ ਦੇ ਪਾਰ ਸਮੁੰਦਰੀ ਤੱਟਾਂ ਦੇ ਰਾਜੇ;

23ਦਦਾਨ, ਤੇਮਾ, ਬੂਜ਼ ਅਤੇ ਉਹ ਸਾਰੇ ਜੋ ਦੂਰ-ਦੁਰਾਡੇ ਦੇ ਸਥਾਨਾਂ ਵਿੱਚ ਹਨ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.