ਯਿਰਮਿਯਾਹ 25

ਅਤੇ ਉੱਥੋਂ ਦੇ ਸਾਰੇ ਪਰਦੇਸੀਆਂ ਨੂੰ; ਊਜ਼ ਦੇ ਸਾਰੇ ਰਾਜੇ; ਫ਼ਲਿਸਤੀਆਂ ਦੇ ਸਾਰੇ ਰਾਜੇ (ਅਸ਼ਕਲੋਨ, ਗਾਜ਼ਾ, ਏਕਰੋਨ ਅਤੇ ਅਸ਼ਦੋਦ ਵਿੱਚ ਰਹਿ ਗਏ ਲੋਕ);

Jeremiah 25:20 (UKJV) And all the mingled people, and all the kings of the land of Uz, and all the kings of the land of the Philistines, and Ashkelon, and Azzah, and Ekron, and the remnant of Ashdod,

18ਯੇਰੂਸ਼ਲੇਮ ਅਤੇ ਯਹੂਦਾਹ ਦੇ ਕਸਬਿਆਂ, ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਉਹ ਬਣਾਉਣ ਲਈ ਇੱਕ ਖੰਡਰ ਅਤੇ ਦਹਿਸ਼ਤ ਅਤੇ ਅਪਮਾਨ ਦੀ ਇੱਕ ਵਸਤੂ, ਇੱਕ ਸਰਾਪ, ਜਿਵੇਂ ਕਿ ਉਹ ਅੱਜ ਹਨ;

19ਮਿਸਰ ਦੇ ਰਾਜੇ ਫ਼ਿਰਾਊਨ, ਉਸਦੇ ਸੇਵਕਾਂ, ਉਸਦੇ ਅਧਿਕਾਰੀਆਂ ਅਤੇ ਉਸਦੇ ਸਾਰੇ ਲੋਕਾਂ ਨੂੰ,

20ਅਤੇ ਉੱਥੋਂ ਦੇ ਸਾਰੇ ਪਰਦੇਸੀਆਂ ਨੂੰ; ਊਜ਼ ਦੇ ਸਾਰੇ ਰਾਜੇ; ਫ਼ਲਿਸਤੀਆਂ ਦੇ ਸਾਰੇ ਰਾਜੇ (ਅਸ਼ਕਲੋਨ, ਗਾਜ਼ਾ, ਏਕਰੋਨ ਅਤੇ ਅਸ਼ਦੋਦ ਵਿੱਚ ਰਹਿ ਗਏ ਲੋਕ);

21ਅਦੋਮ, ਮੋਆਬ ਅਤੇ ਅੰਮੋਨੀਆਂ ਨੂੰ;

22ਸੂਰ ਅਤੇ ਸੀਦੋਨ ਦੇ ਸਾਰੇ ਰਾਜੇ; ਸਮੁੰਦਰ ਦੇ ਪਾਰ ਸਮੁੰਦਰੀ ਤੱਟਾਂ ਦੇ ਰਾਜੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.