ਯਿਰਮਿਯਾਹ 25

ਯੇਰੂਸ਼ਲੇਮ ਅਤੇ ਯਹੂਦਾਹ ਦੇ ਕਸਬਿਆਂ, ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਉਹ ਬਣਾਉਣ ਲਈ ਇੱਕ ਖੰਡਰ ਅਤੇ ਦਹਿਸ਼ਤ ਅਤੇ ਅਪਮਾਨ ਦੀ ਇੱਕ ਵਸਤੂ, ਇੱਕ ਸਰਾਪ, ਜਿਵੇਂ ਕਿ ਉਹ ਅੱਜ ਹਨ;

Jeremiah 25:18 (UKJV) To know, Jerusalem, and the cities of Judah, and the kings thereof, and the princes thereof, to make them a desolation, an astonishment, an hissing, and a curse; as it is this day;

16ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।”

17ਇਸ ਲਈ ਮੈਂ ਯਾਹਵੇਹ ਦੇ ਹੱਥੋਂ ਪਿਆਲਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਉਸ ਨੇ ਮੈਨੂੰ ਭੇਜਿਆ ਸੀ, ਪਿਲਾਇਆ:

18ਯੇਰੂਸ਼ਲੇਮ ਅਤੇ ਯਹੂਦਾਹ ਦੇ ਕਸਬਿਆਂ, ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਉਹ ਬਣਾਉਣ ਲਈ ਇੱਕ ਖੰਡਰ ਅਤੇ ਦਹਿਸ਼ਤ ਅਤੇ ਅਪਮਾਨ ਦੀ ਇੱਕ ਵਸਤੂ, ਇੱਕ ਸਰਾਪ, ਜਿਵੇਂ ਕਿ ਉਹ ਅੱਜ ਹਨ;

19ਮਿਸਰ ਦੇ ਰਾਜੇ ਫ਼ਿਰਾਊਨ, ਉਸਦੇ ਸੇਵਕਾਂ, ਉਸਦੇ ਅਧਿਕਾਰੀਆਂ ਅਤੇ ਉਸਦੇ ਸਾਰੇ ਲੋਕਾਂ ਨੂੰ,

20ਅਤੇ ਉੱਥੋਂ ਦੇ ਸਾਰੇ ਪਰਦੇਸੀਆਂ ਨੂੰ; ਊਜ਼ ਦੇ ਸਾਰੇ ਰਾਜੇ; ਫ਼ਲਿਸਤੀਆਂ ਦੇ ਸਾਰੇ ਰਾਜੇ (ਅਸ਼ਕਲੋਨ, ਗਾਜ਼ਾ, ਏਕਰੋਨ ਅਤੇ ਅਸ਼ਦੋਦ ਵਿੱਚ ਰਹਿ ਗਏ ਲੋਕ);

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.