ਯਿਰਮਿਯਾਹ 29

ਇਹੀ ਹੈ ਜੋ ਯਾਹਵੇਹ ਆਖਦਾ ਹੈ: ਮੈਂ ਸ਼ਮਅਯਾਹ ਨੇਹੇਲਾਮੀ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਜ਼ਰੂਰ ਸਜ਼ਾ ਦਿਆਂਗਾ। ਉਸ ਦਾ ਇਸ ਲੋਕਾਂ ਵਿੱਚ ਕੋਈ ਨਹੀਂ ਬਚੇਗਾ, ਨਾ ਹੀ ਉਹ ਉਹਨਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜੋ ਮੈਂ ਆਪਣੇ ਲੋਕਾਂ ਲਈ ਕਰਾਂਗਾ, ਯਾਹਵੇਹ ਦਾ ਵਾਕ ਹੈ, ਕਿਉਂਕਿ ਉਸਨੇ ਮੇਰੇ ਵਿਰੁੱਧ ਬਗਾਵਤ ਦਾ ਪ੍ਰਚਾਰ ਕੀਤਾ ਹੈ।’ ”

Jeremiah 29:32 (UKJV) Therefore thus says the LORD; Behold, I will punish Shemaiah the Nehelamite, and his seed: he shall not have a man to dwell among this people; neither shall he behold the good that I will do for my people, says the LORD; because he has taught rebellion against the LORD.

30ਤਦ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:

31“ਸਾਰੇ ਗ਼ੁਲਾਮਾਂ ਨੂੰ ਇਹ ਸੰਦੇਸ਼ ਭੇਜੋ: ‘ਯਾਹਵੇਹ ਨੇਹੇਲਾਮੀ ਸ਼ਮਅਯਾਹ ਬਾਰੇ ਇਹ ਆਖਦਾ ਹੈ: ਕਿਉਂਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮਵਾਕ ਕੀਤਾ ਹੈ, ਭਾਵੇਂ ਮੈਂ ਉਸਨੂੰ ਨਹੀਂ ਭੇਜਿਆ ਸੀ, ਅਤੇ ਤੁਹਾਨੂੰ ਝੂਠ ਉੱਤੇ ਭਰੋਸਾ ਕਰਨ ਲਈ ਉਕਸਾਇਆ ਸੀ।

32ਇਹੀ ਹੈ ਜੋ ਯਾਹਵੇਹ ਆਖਦਾ ਹੈ: ਮੈਂ ਸ਼ਮਅਯਾਹ ਨੇਹੇਲਾਮੀ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਜ਼ਰੂਰ ਸਜ਼ਾ ਦਿਆਂਗਾ। ਉਸ ਦਾ ਇਸ ਲੋਕਾਂ ਵਿੱਚ ਕੋਈ ਨਹੀਂ ਬਚੇਗਾ, ਨਾ ਹੀ ਉਹ ਉਹਨਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜੋ ਮੈਂ ਆਪਣੇ ਲੋਕਾਂ ਲਈ ਕਰਾਂਗਾ, ਯਾਹਵੇਹ ਦਾ ਵਾਕ ਹੈ, ਕਿਉਂਕਿ ਉਸਨੇ ਮੇਰੇ ਵਿਰੁੱਧ ਬਗਾਵਤ ਦਾ ਪ੍ਰਚਾਰ ਕੀਤਾ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.