ਯਿਰਮਿਯਾਹ 33

ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇਕਰ ਮੈਂ ਦਿਨ ਅਤੇ ਰਾਤ ਨਾਲ ਆਪਣਾ ਨੇਮ ਨਾ ਬੰਨ੍ਹਿਆ ਅਤੇ ਅਕਾਸ਼ ਅਤੇ ਧਰਤੀ ਦੇ ਨਿਯਮਾਂ ਨੂੰ ਕਾਇਮ ਨਾ ਕੀਤਾ,

Jeremiah 33:25 (UKJV) Thus says the LORD; If my covenant be not with day and night, and if I have not appointed the ordinances of heaven and earth;

23ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:

24“ਕੀ ਤੂੰ ਧਿਆਨ ਨਹੀਂ ਦਿੱਤਾ ਕਿ ਇਹ ਲੋਕ ਕਹਿ ਰਹੇ ਹਨ, ‘ਯਾਹਵੇਹ ਨੇ ਆਪਣੇ ਚੁਣੇ ਹੋਏ ਦੋ ਰਾਜਾਂ ਨੂੰ ਰੱਦ ਕਰ ਦਿੱਤਾ ਹੈ’? ਇਸ ਲਈ ਉਹ ਮੇਰੇ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਹੁਣ ਉਹਨਾਂ ਨੂੰ ਇੱਕ ਕੌਮ ਨਹੀਂ ਮੰਨਦੇ।

25ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇਕਰ ਮੈਂ ਦਿਨ ਅਤੇ ਰਾਤ ਨਾਲ ਆਪਣਾ ਨੇਮ ਨਾ ਬੰਨ੍ਹਿਆ ਅਤੇ ਅਕਾਸ਼ ਅਤੇ ਧਰਤੀ ਦੇ ਨਿਯਮਾਂ ਨੂੰ ਕਾਇਮ ਨਾ ਕੀਤਾ,

26ਤਾਂ ਮੈਂ ਆਪਣੇ ਸੇਵਕ ਯਾਕੋਬ ਅਤੇ ਦਾਵੀਦ ਦੀ ਸੰਤਾਨ ਨੂੰ ਰੱਦ ਕਰ ਦਿਆਂਗਾ। ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਉੱਤੇ ਰਾਜ ਕਰਨ ਲਈ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਨਾ ਚੁਣੋ। ਕਿਉਂਕਿ ਮੈਂ ਉਹਨਾਂ ਦੀ ਕਿਸਮਤ ਨੂੰ ਬਹਾਲ ਕਰਾਂਗਾ ਅਤੇ ਉਹਨਾਂ ਤੇ ਰਹਿਮ ਕਰਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.